ਕੁਰਾਲੀ4 ਮਈ( ਰਣਜੀਤ ਸਿੰਘ ਕਾਕਾ)ਪੰਜਾਬ ਦੇ ਲੋਕ ਜਾੜ ਚੁੱਕੇ ਨੇ ਕਿ ਜੇਕਰ ਪੰਜਾਬ ਨੂੰ ਮੁੜ ਤਰੱਕੀਆਂ ਲਈਆਂ ਤੇ ਲੈ ਕੇ ਆਉਣਾ ਹੈ ਤਾਂ ਪੂਰੇ ਦੇਸ਼ ਦੇ ਵਿੱਚ ਫੈਲ ਚੁੱਕੀ ਭਾਰਤੀਆਂ ਤਾਂ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਲੈ ਕੇ ਆਏ ਆ ਆਉਣੀ ਜਰੂਰੀ ਹੈ ਪੰਜਾਬੀ ਭੱਬਾ ਭਾਰ ਹੋ ਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲਿਆਉਣ ਲਈ ਕਾਹਲੇਹੋਏ ਪਏ ਨੇ ਇਹਨਾਂ ਸ਼ਬਦਾਂਦਾ ਪ੍ਰਗਟਾਵਾ ਭਾਜਪਾ ਆਗੂ ਸ਼੍ਰੋਮਣੀ ਕਮੇਟੀ ਮੈਂਬਰ ਚਰਨਜੀਤ ਸਿੰਘ ਚੰਨਾ ਕਾਲੇਵਾਲ ਰਣਜੀਤ ਸਿੰਘ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਗੱਲਬਾਤ ਕਰਦਿਆਂ ਕਿਹਾ ਉਹ ਸਥਾਨਕ ਕ੍ਰਿਸ਼ਨਾ ਮੰਡੀ ਵਿੱਚ ਭਾਰਤੀ ਜਨਤਾ ਪਾਰਟੀ ਬੰਗਾਲ ਤਾਮਿਲਨਾਡੂ ਪਾਂਡੂਚੇਰੀ ਵਿੱਚ ਵੱਡੀ ਜਿੱਤ ਮਿਲਣ ਦੇ ਕਾਰਨ ਖੁਸ਼ੀ ਵਿੱਚ ਲੱਡੂ ਵੰਡ ਕੇ ਖੁਸ਼ੀਆਂ ਮਨਾ ਰਹੇ ਸਨ। ਇੱਕ ਵਾਰ ਪੂਰੇ ਜਾਹੋ ਜਲਾਬ ਵਿੱਚ ਜਿਸ ਪ੍ਰਕਾਰ ਭਾਰਤੀ ਜਨਤਾ ਪਾਰਟੀ ਦੇ ਬਰਖਰਾਂ ਵੱਲੋਂ ਖੁਸ਼ੀ ਮਨਾਈ ਗਈ ਪਰ ਝੰਡੇ ਲਹਿਰਾਏ ਗਏ ਉਸ ਨਾਲ ਪੂਰਾ ਪਰਾਲੀ ਇੱਕ ਵਾਰ ਭਾਰਤੀ ਜਨਤਾ ਪਾਰਟੀ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ ਇਸ ਮੌਕੇ ਸਾਬਕਾ ਐਮਸੀ ਪਰਮਜੀਤ ਸਿੰਘ ਪੰਮੀ ਗੁਰਜੀਤ ਵਰਮਾ ਸਾਬਕਾ ਨਗਰ ਕੌਂਸਲ ਪ੍ਰਧਾਨ ਹਰਮੇਸ਼ ਰਾਣਾ ਨੌਜਵਾਨ ਆਗੂ ਪ੍ਰਿੰਸ ਵਰਮਾ ਸਮੇਤ ਵੱਡੀ ਗਿਣਤੀ ਚ ਭਾਰਤੀ ਜਨਤਾ ਪਾਰਟੀ ਦੇ ਵਰਕਰ ਹਾਜ਼ਰ ਸਨ

LEAVE A REPLY

Please enter your comment!
Please enter your name here