ਸਸਕਾਰ ਬੁੱਧਵਾਰ 1 ਵਜੇ ਪਿੰਡ ਰਸੂਲਪੁਰ ਨੇੜੇ ਮੋਰਿੰਡਾ ਵਿਖੇ ਕੁਰਾਲੀ11ਅਪ੍ਰੈਲ (ਰਣਜੀਤ ਸਿੰਘ ਕਾਕਾ) ਪੱਤਰਕਾਰ ਜਗਦੇਵ ਸਿੰਘ ਜੱਗੂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਹਨਾਂ ਦੇ ਸਹੁਰਾ ਪਿਤਾ ਸ. ਗੁਰਮੀਤ ਸਿੰਘ ਦਾ ਅਚਾਨਕ ਦੇਹਾਂਤ ਹੋ ਗਿਆ। ਜਿਨਾਂ ਦਾ ਸੰਸਕਾਰ ਅੱਜ ਉਨਾਂ ਦੇ ਜੱਦੀ ਪਿੰਡ ਰਸੂਲਪੁਰ ਵਿਖੇ 1 ਵਜੇ ਕੀਤਾ ਜਾਵੇਗਾ। ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਵੱਖ-ਵੱਖ ਰਾਜਨੀਤਿਕ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਵੱਲੋਂ ਉਹਨਾਂ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੇ ਹਨ।ਇਸ ਮੌਕੇ ਮਾਲਵਿੰਦਰ ਸਿੰਘ ਕੰਗ ਐਮਪੀ, ਚਰਨਜੀਤ ਸਿੰਘ ਚੰਨੀ (ਸਾਬਕਾ ਮੁੱਖ ਮੰਤਰੀ), ਅਨਮੋਲ ਗਗਨ ਮਾਨ ਵਿਧਾਇਕਾ, ਰਣਜੀਤ ਸਿੰਘ ਗਿੱਲ ਬੀਜੇਪੀ ਆਗੂ, ਨਰਿੰਦਰ ਸਿੰਘ ਸ਼ੇਰਗਿਲ, ਰਵਿੰਦਰ ਸਿੰਘ ਖੇੜਾ ਅਕਾਲੀ ਆਗੂ, ਜਥੇਦਾਰ ਅਜਮੇਰ ਸਿੰਘ ਖੇੜਾ, ਜਗਮੋਹਣ ਸਿੰਘ ਕੰਗ, ਭਾਈ ਸ਼ਮਸ਼ੇਰ ਸਿੰਘ, ਜਥੇ. ਚਰਨਜੀਤ ਸਿੰਘ ਚੰਨਾ, ਵਿਜੇ ਕੁਮਾਰ ਟਿੰਕੂ, ਚੇਅਰਮੈਨ ਹਰੀਸ਼ ਰਾਣਾ, ਗੁਰਪ੍ਰਤਾਪ ਸਿੰਘ ਪਡਿਆਲਾ, ਪਰਮਦੀਪ ਬੈਦਵਾਣ ਦਵਿੰਦਰ ਸਿੰਘ ਬਾਜਵਾ, ਸ਼ਾਮ ਲਾਲ ਗੂੜਾ, ਰਣਜੀਤ ਸਿੰਘ ਪ੍ਰਧਾਨ ਨਗਰ ਕੌਂਸਲ, ਬਾਬਾ ਗੁਰਮੀਤ ਸਿੰਘ ਸੋਡੀ, ਪ੍ਰਿੰਸੀਪਲ ਸਵਰਨ ਸਿੰਘ, ਬੀਬਾ ਕਮਲਜੀਤ ਕੌਰ ਸੋਲਖੀਆ, ਰਮਾਕਾਂਤ ਕਾਲੀਆ, ਗਿਆਨ ਸਿੰਘ ਛੱਤ, ਜੈ ਸਿੰਘ ਚੱਕਲ, ਹਰਦੀਪ ਸਿੰਘ ਖਿਜਰਾਬਾਦ, ਦਵਿੰਦਰ ਸਿੰਘ ਠਾਕੁਰ, ਹੈਪੀ ਵਰਮਾ, ਬਹਾਦਰ ਸਿੰਘ ਓ.ਕੇ, ਅਸ਼ਵਨੀ ਸ਼ਰਮਾ, ਨੰਦੀਪਾਲ ਬੰਸਲ, ਜਥੇਦਾਰ ਤੇਜਪਾਲ ਸਿੰਘ, ਜੈਲਦਾਰ ਕਮਲਜੀਤ ਸਿੰਘ, ਮਨਜੀਤ ਸਿੰਘ ਮੁੰਧੋ, ਸ਼ਿਵ ਵਰਮਾ, ਰਾਜਦੀਪ ਸਿੰਘ ਹੈਪੀ, ਭਾਰਤ ਭੂਸ਼ਣ ਵਰਮਾ, ਬਲਕਾਰ ਸਿੰਘ ਮਾਵੀ, ਹਰਪ੍ਰੀਤ ਸਿੰਘ ਮਾਂਗਟ, ਰਵੀ ਵੜੈਚ, ਪਾਲਇੰਦਰ ਸਿੰਘ ਬਾਠ, ਸਰਬਜੀਤ ਸਿੰਘ ਕਾਦੀ ਮਾਜਰਾ, ਹਰਜੀਤ ਸਿੰਘ ਹਰਮਨ, ਮੇਜਰ ਸਿੰਘ ਸੰਗਤਪੁਰਾ, ਦਲਵਿੰਦਰ ਸਿੰਘ ਬੈਨੀਪਾਲ, ਨੌਰੰਗ ਸਿੰਘ, ਰਣਜੀਤ ਸਿੰਘ ਕਾਕਾ ਮਾਰਸ਼ਲ, ਬਲਕਾਰ ਸਿੰਘ ਭੰਗੂ, ਅਰਵਿੰਦਰ ਸਿੰਘ ਪੈਂਟਾ, ਜਰਨੈਲ ਸਿੰਘ ਰਕੋਲੀ ਸਮੇਤ ਵੱਖ ਵੱਖ ਆਗੂਆਂ ਪੱਤਰਕਾਰ ਭਾਈਚਾਰਾ ਪੰਚ ਸਰਪੰਚ ਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਨੇ ਦੁੱਖ ਪ੍ਰਗਟ ਕੀਤਾ।

LEAVE A REPLY

Please enter your comment!
Please enter your name here