ਸੁਖਬੀਰ ਨਾਲੋ ਉਸਦੇ ਬਾਪ ਪ੍ਰਕਾਸ਼ ਬਾਦਲ ਤੇ ਟੌਹੜਾ ਦੀ ਜੋੜੀ ਨੇ ਸਿੱਖ ਸਿਧਾਂਤਾਂ ਤੇ ਅਕਾਲੀ ਦਲ ਦਾ ਜ਼ਿਆਦਾ ਘਾਣ ਕੀਤਾ: ਰਵੀਇੰਦਰ ਸਿੰਘ ਦੁੱਮਣਾ ਕੁਰਾਲੀ 4ਅਪ੍ਰੈਲ ( ਰਣਜੀਤ ਸਿੰਘ ਕਾਕਾ)ਸੁਖਬੀਰ ਸਿੰਘ ਬਾਦਲ ਅਤੇ ਉਸਦਾ ਟੋਲਾ ਜੋ ਕਿ ਦੋ ਦਸੰਬਰ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰ ਰਹੇ ਨੇ ਇਹ ਸਭ ਦਿੱਲੀ ਤਖਤ ਦੇ ਏਜੰਸੀਆਂ ਦੇ ਏਜੰਟ ਨੇ ਜੋ ਸਿੱਖੀ ਦੇ ਭੇਸ ਦੇ ਵਿੱਚ ਸਿੱਖੀ ਦਾ ਗੁਰੂ ਗ੍ਰੰਥ ਸਾਹਿਬ ਦਾ ਸ੍ਰੀ ਅਕਾਲ ਤਖਤ ਸਾਹਿਬ ਦਾ ਸਾਹਿਬ ਦੀ ਮਾਣ ਮਰਿਆਦਾ ਦਾ ਤੇ ਹੁਕਮਨਾਮਿਆਂ ਦੀ ਉਲੰਘਣਾਂ ਕਰ ਸਿੱਖੀ ਸਿਧਾਂਤਾਂ ਦਾ ਘਾਣ ਕਰਨ ਲੱਗੇ ਹੋਏ ਹਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੁਲਿਸ ਜਿੱਤੀ ਪੁਨਰ ਸੁਰਜੀਤੀ ਵੱਲੋਂ ਇੱਕ ਵੱਡੀ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕੀਤਾ ਗਿਆ ਉਹਨਾਂ ਕਿਹਾ ਕਿ ਦਿੱਲੀ ਤਖਤ ਜਾਣਦਾ ਹੈ ਕਿ ਜੇਕਰ ਸਿੱਖਾਂ ਨੂੰ ਖਤਮ ਕਰਨਾ ਹੈ ਤਾਂ ਉਹਨਾਂ ਨੂੰ ਸ੍ਰੀ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਅਤੇ ਸਿੱਖੀ ਸਿਧਾਂਤਾਂ ਨਾਲੋਂ ਤੋੜਿਆ ਜਾਵੇ ਇਸ ਮਕਸਦ ਨਾਲ ਉਹਨਾਂ ਨੇ ਪਿੰਡ ਪਿੰਡ ਡੇਰੇ ਵਿਕਸਿਤ ਕੀਤੇ ਅਤੇ ਸੁਖਬੀਰ ਸਿੰਘ ਬਾਦਲ ਵਰਗੇ ਏਜੰਟ ਬਣਾਏ ਜੋ ਸਿੱਖਾਂ ਵਿੱਚ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਨੇਸਤਾਂ ਨੂੰਬੂਤ ਕਰਨ ਵਿੱਚ ਅਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਪਿੰਡਾਂ ਦੀਆਂ ਗਲੀਆਂ ਵਿੱਚ ਦਿੱਲੀ ਤਖਤ ਦੇ ਕਹਿਣ ਤੇ ਬੇਅਦਬੀਆਂ ਕਰਵਾਈਆਂ ਅਤੇ ਦੋਸ਼ੀਆਂ ਦੀ ਪੁਸਤ ਪੁਸ਼ਤ ਪਨਾਹੀ ਕੀਤੀਬਰਗਾੜੀ ਅਤੇ ਗੁਰੂਸਰ ਵਿੱਚ ਬੇਅਦਬੀ ਦੀਆਂ ਘਟਨਾਵਾਂ ਲਈ ਇਨਸਾਫ ਮੰਗਦੇ ਧਰਨੇ ਦੇ ਰਹੇ ਨੌਜਵਾਨਾਂ ਨੂੰ ਮਰਵਾਇਆ ਇਹ ਸਭ ਸੁਖਬੀਰ ਬਾਦਲ ਦੇ ਰਾਜ ਦੇ ਵਿੱਚ ਹੋਇਆ ਤੇ ਦੋਸ਼ੀਆਂ ਦੀ ਪੁਸਤ ਪਨਾਹੀ ਕੀਤੀ ਗਈਜੋ ਕਿ ਸਾਬਤ ਕਰਦੀ ਹੈ ਕਿ ਸੁਖਬੀਰ ਐਂਡ ਪਾਰਟੀ ਦਿੱਲੀ ਦਿੱਲੀ ਤਖਤ ਦੇ ਏਜੰਟ ਹਨ 1ਗਿਆਨੀ ਹਰਪ੍ਰੀਤ ਸਿੰਘ ਨੇ ਸੁਖਬੀਰ ਬਾਦਲ ਤੇ ਵਰਦਿਆਂ ਕਿਹਾ ਕਿ ਅਸੀਂ ਪੰਥ ਦੀ ਗੱਲ ਮੰਨੀ ਤੇ ਦੋ ਦਸੰਬਰ ਦਾ ਹੁਕਮਨਾਮਾ ਲਾਗੂ ਕੀਤਾ ਪਰ ਇਹਨਾਂ ਨੇ ਹੁਕਮਨਾਮਾ ਪਹਿਲਾਂ ਕਬੂਲ ਕਰਕੇ ਮੁੜ ਉਸ ਨੂੰ ਜਿਵੇਂ ਚੈਲੇੰਜ ਧੋਖਾ ਕੀਤਾ ਉਸ ਨਾਲ ਇਹਨਾਂ ਏਜੰਟਾਂ ਨੇ ਧੋਖਾ ਸਿੱਖ ਪੰਥ ਨਾਲ ਨਹੀਂ ਬਲਕਿ ਗੁਰੂ ਨਾਲ ਧੋਖਾ ਕੀਤਾ ਗੁਰੂ ਦੇ ਪਾਵਨ ਤਖਤ ਨਾਲ ਧੋਖਾ ਕੀਤਾ ਗੁਰੂ ਦੀ ਆਨ ਬਾਨ ਸ਼ਾਨ ਨਾਲ ਧੋਖਾ ਕੀਤਾਹੈ ਉਹਨਾਂ ਕਿਹਾ ਕਿ ਗੁਰੂ ਨਾਲ ਧੋਖਾ ਕਰਨ ਵਾਲੇ ਕਦੇ ਵੀ ਰਾਜ ਨਹੀਂ ਕਰ ਸਕਦੇ ਬਲਕਿ ਬਰਬਾਦ ਹੋ ਜਾਂਦੇ ਨੇ ਇਤਿਹਾਸ ਨਾਲ ਗੱਲਾਂ ਦਾ ਗਵਾਹ ਹੈ ਇਹ ਅਹਿਮਦ ਸ਼ਾਹ ਅਬਦਾਲੀ ਦੇ ਰਾਹ ਤੇ ਤੁਰੇ ਹੋਏ ਹਨ ਅਤੇ ਉਸ ਤਰ੍ਹਾਂ ਹੀ ਇਹਨਾਂ ਦਾ ਵੀ ਨਾਸ ਵੀ ਉਦਾਂ ਹੀ ਹੋਵੇਗਾ ਉਹਨਾਂ ਹੌਕਾ ਦਿੱਤਾ ਕਿ ਇਹਨਾਂ ਭਗੌੜਿਆਂ ਦੀਆਂ ਕਰਤੂਤਾਂ ਪਿੰਡ ਪਿੰਡ ਗਲੀ ਗਲੀ ਜਾ ਕੇ ਪ੍ਰਚਾਰੋ ਤਾਂ ਜੋ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਇਹ ਜੋ ਸਿੱਖੀ ਦੇ ਲਿਬਾਸਾਂ ਵਿੱਚ ਦਿਸ ਰਹੇ ਨੇ ਅਸਲ ਵਿੱਚ ਸਿੱਖੀ ਨੂੰ ਢਾਹ ਲਾਉਣ ਵਾਲੇ ਦਿੱਲੀ ਤਖਤ ਦੀਆਂ ਏਜੰਸੀਆਂ ਦੇ ਏਜੰਟ ਹਨ 1ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਆਉਣ ਵਾਲੀਆਂ 2017 ਦੀਆਂ ਚੋਣਾਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤੀ ਪੂਰੇ ਜੋਸ਼ੋ ਖਰੋਸ਼ ਦੇ ਨਾਲ ਲੜੇਗਾ ਉਹਨਾਂਉਹਨਾਂ ਸਪਸ਼ਟ ਕੀਤਾ ਕਿ ਸੁਖਬੀਰ ਸਿੰਘ ਬਾਦਲ ਐਂਡ ਪਾਰਟੀ ਨੂੰ ਛੱਡ ਕੇ ਹਰ ਖਿਆਲੀ ਪਾਰਟੀ ਨਾਲ ਪੰਥ ਦਰਦੀ ਪਾਰਟੀ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉਚਤਾ ਨੂੰ ਪ੍ਰਵਾਨ ਕਰਨ ਵਾਲੀ ਪਾਰਟੀ ਨਾਲ ਸਮਝੌਤਾ ਕੀਤਾ ਜਾਵੇਗਾ ਪੁਨਰ ਸਰਜੀਤੀ ਵੀ ਪੀਏਸੀ ਮੈਂਬਰ ਸਾਬਕਾ ਸੰਸਦ ਬੀਬੀ ਸਤਵਿੰਦਰ ਕੌਰ ਧਾਲੀਵਾਲ ਦੇ ਮੁੜ ਸ਼੍ਰੋਮਣੀ ਅਕਾਲੀ ਦਲ ਵਿੱਚ ਜਾਣ ਨੂੰ ਉਹਨਾਂ ਕਿਹਾ ਕਿ ਉਹ ਇਹ ਲੋਕ ਗੁਰੂ ਤੋਂ ਬੇਮੁਖ ਸੱਤਾ ਸੁਖ ਮਾਨਨਾ ਚਾਹੁੰਦੇ ਹਨ ਤੇ ਲਾਲਚ ਬਸ ਛਡਕੇ ਜਾ ਰਹੇ ਨੇਅਜਿਹੇ ਲੋਕ ਕੱਲ ਦੀ ਬਜਾਏ ਅੱਜ ਹੀ ਛੱਡ ਜਾਣ ਸਾਨੂੰ ਕੋਈ ਫਰਕ ਨਹੀਂ ਪੈਂਦਾ ਬਲਕਿ ਸ਼ੁੱਧ ਤੱਤ ਖਾਲਸਾ ਬਾਕੀ ਹੈ ਤੇ ਰਹੇਗਾ ਜੋ ਵੀ ਕੱਚ ਹੈ ਉਹ ਨਿਕਲ ਰਹੀ ਹੈ1ਇਸ ਮੌਕੇ ਇਸ ਮੌਕੇ ਰਵਿੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਪ੍ਰਧਾਨ ਅਕਾਲੀ ਦਲ 1920 ਨੇ ਕਿਹਾ ਕਿ ਸਿੱਖ ਕੌਮ ਸਿੱਖੀ ਸਿਧਾਂਤਾਂ ਜਾਂ ਅਕਾਲੀ ਦਲ ਦਾ ਘਾਂਣ ਸੁਖਬੀਰ ਬਾਦਲ ਨੇ ਘੱਟ ਇਸ ਦੇ ਬਾਪ ਪ੍ਰਕਾਸ਼ ਸਿੰਘ ਬਾਦਲ ਤੇ ਗਰਚਰਨ ਸਿੰਘ ਟੌੜਾ ਨੇ ਕਿਤੇ ਵੱਧ ਕੀਤਾ ਹੈ ਜੋ ਕਿ ਦੋਵੇਂ ਪੰਥ ਨੂੰ ਆਪਣੇ ਹਿੱਤਾਂ ਲਈ ਕਮਜ਼ੋਰ ਕਰਦੇ ਰਹੇ ਤੇ50 ਸਾਲ ਸਿੱਖ ਕੌਮ ਤੇ ਅਕਾਲੀ ਦਲ ਦੀ ਅਹੀ ਤੇਹੀ ਫੇਰੀ ਉਹਨਾਂ ਅਕਾਲੀ ਦਲ ਨੂੰ ਦੋ ਹਿੱਸਿਆਂ ਵਿੱਚ ਵੰਡ ਲਿਆ ਅਤੇ ਇੱਕ ਦੂਜੇ ਤੇ ਦੋਸ਼ ਲਾ ਕੇ ਪੰਥਕ ਅਤੇ ਸਿੱਖ ਕੌਮ ਨੂੰ ਢਾਹ ਲਾਉਂਦੇ ਰਹੇ ਇਸ ਮੌਕੇ ਹਰਬੰਸ ਸਿੰਘ ਘੰਧੋਲਾ ਭਜਨ ਸਿੰਘ ਸ਼ੇਰਗਿੱਲ ਦੋਵੇਂ ਸਾਬਕਾ ਐਸਜੀਪੀਸੀ ਮੈਂਬਰ ਦਰਸ਼ਨ ਸਿੰਘ ਕਨਸਾਲਾ ਅਰਵਿੰਦਰ ਸਿੰਘ ਪੈਂਟਾ ਮਨਜੀਤ ਸਿੰਘ ਮੁੰਦੋਸਰਬਜੀਤ ਸਿੰਘ ਕਾਦੀ ਮਜਰਾ ਭੁਪਿੰਦਰ ਸਿੰਘ ਬਿੰਦਰਖਜੋਰਾ ਸਿੰਘ ਚੱਪੜਚਿੜੀ ਜਗਜੀਤ ਸਿੰਘ ਬਡਾਲਾ ਜੈਲਦਾਰ ਕੁਲਵਿੰਦਰ ਸਿੰਘ ਸਿੰਘਪੁਰਾ ਗੁਰਸੇਵਕ ਸਿੰਘ ਚੰਦਨਜੀਤ ਸਿੰਘ ਦਿਲਬਾਗ ਸਿੰਘ ਕਾਲੀਆਾਲ ਸੋਹਣ ਸਿੰਘ ਬਰੋਲੀ ਗੁਰਿੰਦਰ ਲਖਨੌਰ ਤੇਜਾ ਸਿੰਘ ਬਠਿੰਡਾ ਤਰਲੋਚਨ ਸਿੰਘ ਨੰਗਲ ਸਿੰਘ ਸੁਰਜੀਤ ਸਿੰਘ ਗੋਸਲਾ ਆਦ ਹਾਜ਼ਰ ਸਨ

LEAVE A REPLY

Please enter your comment!
Please enter your name here