7 ਦੇ ਕਾਂਗਰਸ ਵਿਰੋਧੀ ਧਰਨੇ ਲਈ ਲੋਕ ਪੱਬਾਂ ਭਾਰ :ਰਾਣਾ ਰਣਜੀਤ ਗਿੱਲ
-ਖਰੜ 4ਜੁਲਾਈ(ਮਾਰਸ਼ਲ ਨਿਊਜ਼) ਸ੍ਰੋਮਣੀ ਅਕਾਲੀ ਦਲ ਦੇ ਹਲਕਾ ਖਰੜ੍ਹ ਦੇ ਮੁੱਖ ਸੇਵਾਦਾਰ ਰਾਣਾ ਰਣਜੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਅਹੁਦੇਦਾਰਾਂ ਦੀ ਜਰੂਰੀ ਮੀਟਿੰਗ...
ਚੇਅਰਮੈਨ ਮੱਛਲੀ ਕਲਾਂ ਦਾ ਸਰਪੰਚਾਂਵੱਲੋਂ ਸਨਮਾਨ, ਕਿਹਾ ਨਰੇਗਾ’ ਜ਼ਰੀਏ ਪਿੰਡਾਂ ਦੀ ਨੁਹਾਰ ਬਦਲੀ...
'ਖਰੜ ਹਲਕੇ ਦੇ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਨਾਲ ਕੀਤੀ ਬੈਠਕ
ਖਰੜ, 4 ਜੁਲਾਈ :ਮਾਰਸ਼ਲ ਨਿਊਜ਼: 'ਨਰੇਗਾ' ਤਹਿਤ ਪਿੰਡਾਂ ਵਿਚ ਵੱਧ ਤੋਂ ਵੱਧ ਵਿਕਾਸ...
*ਕੁਰਾਲੀ ਵਿਖੇ ਯਾਦਵਿੰਦਰਾ ਸਿੰਘ ਕੰਗ ਨੇ ਵਿਕਾਸ ਕਾਰਜ਼ਾ ਦਾ ਜਾਇਜ਼ਾ ਲਿਆ।
ਕੁਰਾਲੀ 04—ਜੁਲਾਈ.(ਮਾਰਸ਼ਲ ਨਿਊਜ਼) ਯਾਦਵਿੰਦਰਾ ਸਿੰਘ ਕੰਗ, ਸੀਨੀਅਰ ਵਾਈਸ ਚੇਅਰਮੈਨ ਇਨਫੋਟੈਂਕ ਪੰਜਾਬ ਨੇ ਮਿਊਂਸੀਪਲ ਕਮੇਟੀ ਕੁਰਾਲੀ ਦੇ ਕਾਂਗਰਸ ਪਾਰਟੀ ਦੇ ਉੱਘੇ ਵਰਕਰਾਂ/ਲੀਡਰਾਂ, ਐਮ.ਸੀ. ਸਾਹਿਬਾਨਾਂ...
ਹੁਣ ਕੋਈ ਵੀ ਖਾਲਿਸਤਾਨ ਨਹੀਂ ਚਾਹੁੰਦਾ, ਵਿੰਨੀ ਮਹਾਜਨ ਦੀ ਨਿਯੁਕਤੀ ਕਾਬਲੀਅਤ ਕਰਕੇ ਹੋਈ:ਕੈਪਟਨ
ਚੰਡੀਗੜ 29ਜੂਨ(ਮਾਰਸ਼ਲ ਨਿਊਜ਼) ਖਾਲਿਸਤਾਨ ਦੇ ਮੁੱਦੇ 'ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਬਾਰੇ ਆਪਣੀ ਪ੍ਰਤੀਰਿਆ ਪ੍ਰਗਟ ਕਰਦਿਆਂ ਮੁੱਖ...
ਫਿਲਹਾਲ ਮੰਤਰੀ ਮੰਡਲ ਚ ਕੋਈ ਫੇਰ ਬਦਲ ਨਹੀਂ :ਕੈਪਟਨ
ਚੰਡੀਗੜ 29 ਜੂਨ(ਮਾਰਸ਼ਲ ਨਿਊਜ਼) ਮੰਤਰੀ ਮੰਡਲ ਵਿੱਚ ਫੇਰਬਦਲ ਦੀ ਸੰਭਾਵਨਾ ਨੂੰ ਰੱਦ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੋਵਿਡ-19 ਦੇ ਔਖੇ ਸਮਿਆਂ ਵਿੱਚ...
ਪੰਜਾਬ ਦੇ ਮੁੱਖ ਮੰਤਰੀ ਨੇ ਮਿੰਨੀ ਬੱਸ ਪਰਮਿਟਾਂ ਲਈ ਅਪਲਾਈ ਕਰਨ ਦੀ ਤਰੀਕ 15...
ਚੰਡੀਗੜ•, 27 ਜੂਨ(ਮਾਰਸ਼ਲ ਨਿਊਜ਼) ਪੰਜਾਬ ਦੇ ਮੁੱਖ ਮੰਤਰੀ #ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਐਲਾਨ ਕਰਦਿਆਂ ਮਿੰਨੀ ਬੱਸ ਪਰਿਮਟਾਂ ਲਈ ਅਪਲਾਈ ਕਰਨ ਦੀ...
ਵਿਨੀ ਮਹਾਜਨ ਨੇ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਿਆ
ਵਿਨੀ ਮਹਾਜਨ ਦੇ ਸ਼ਾਨਦਾਰ ਕਰੀਅਰ ਵਿੱਚ ਇਹ ਸ਼ਾਨਾਮੱਤੀ ਅਹੁਦਾ ਇਕ ਹੋਰ ਮੀਲ ਪੱਥਰ
ਚੰਡੀਗੜ੍ਹ, 26 ਜੂਨ(ਮਾਰਸ਼ਲ ਨਿਊਜ਼) ਵਿਨੀ ਮਹਾਜਨ ਨੇ ਸ਼ੁੱਕਰਵਾਰ ਨੂੰ ਪੰਜਾਬ ਦੀ ਪਹਿਲੀ...
ਬਾਦਲ ਪਰਿਵਾਰ ਨੇ ਪੰਜਾਬ ਮਾਰੂ ਆਰਡੀਨੈਂਸਾਂ ਦੀ ਹਿਮਾਇਤ ਕਰ ਕੇ ਪੰਜਾਬੀਆਂ ਨਾਲ ਗੱਦਾਰੀ ਕੀਤੀ:ਬਲਬੀਰ...
• ਸ਼੍ਰੋਮਣੀ ਅਕਾਲੀ ਦਲ ਆਪਣੀ ਵਿਚਾਰਧਾਰਾ ਛੱਡ ਕੇ ਭਾਜਪਾ ਦਾ ਪਿੱਛਲਗ ਬਣਿਆ
ਆਰਡੀਨੈਂਸ ਵਾਪਸ ਕਰਵਾਉਣ ਲਈ ਹਰ ਪੱਧਰ ਉੱਤੇ ਲੜਾਈ ਲੜੀ ਜਾਵੇਗੀ'
ਚੰਡੀਗੜ, 25 ਜੂਨ:(ਮਾਰਸ਼ਲ ਨਿਊਜ਼)...
ਪੰਜਾਬ ਸਰਕਾਰ ਵੱਲੋਂ 25 ਪ੍ਰਿਸੀਪਲਾਂ ਦੀਆਂ ਬਦਲੀਆਂ
ਚੰਡੀਗੜ•, 24 ਜੂਨ (ਮਾਰਸ਼ਲ ਨਿਊਜ਼) ਪੰਜਾਬ ਸਰਕਾਰ ਨੇ ਬੱਚਿਆਂ ਦੀ ਪੜ•ਾਈ ਅਤੇ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ 25 ਪੀ.ਈ.ਐਸ. (ਸਕੂਲ ਅਤੇ ਇੰਸਪੈਕਸ਼ਨ)...













