24.9 C
Punjab
Wednesday, March 18, 2026

ਗਲਵਾਨ ਘਾਟੀ ਖਾਲੀ ਕਰਵਾਉਣ ਲਈ ਚੀਨ ਨੂੰ ਅਲਟੀਮੇਟਮ ਜਾਰੀ ਕੀਤਾ ਜਾਵੇ-ਕੈਪਟਨ ਅਮਰਿੰਦਰ ਸਿੰਘ

ਚੰਡੀਗੜ 19 ਜੂਨ (ਮਾਰਸ਼ਲ ਨਿਊਜ਼)ਚੀਨ ਨੇ ਸਮਝੌਤਾ ਤੋੜਿਆ ਅਤੇ ਭਾਰਤ ਸਮਝੌਤੇ ਦੀਆਂ ਸ਼ਰਤਾਂ ਦੀ ਪਾਲਣਾ ਕਰਨ ਲਈ ਪਾਬੰਦ ਨਹੀਂ ਫੌਜੀ ਹੋਣ ਦੇ ਨਾਤੇ ਮੈਨੂੰ...

ਯਾਦਵਿੰਦਰਾ ਕੰਗ ਵੱਲੋਂ ਕੁਬਾਹੇੜੀ ਚ ਵਰਕਰਾਂ ਦੀ ਭਰਵੀਂ ਮੀਟਿੰਗ

ਮਾਜਰੀ19ਜੂਨ(ਮਾਰਸ਼ਲ ਨਿਊਜ਼) ਹਲਕੇ ਵਿੱਚ ਇਲਾਕੇ ਦੇ ਚੱਲਦੇ ਦੌਰੀਆਂ ਤਹਿਤ ਸ. ਯਾਦਵਿੰਦਰਾ ਸਿੰਘ ਕੰਗ, ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸੀਨੀਅਰ ਵਾਈਸ ਚੇਅਰਮੈਨ ਇੰਫੋਟੈਕ ਪੰਜਾਬ ਨੇ ਮਾਜਰੀ ਬਲਾਕ...

ਡਾ. ਗੁਰਪਾਲ ਸਿੰਘ ਵਾਲੀਆ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਡਾਇਰੈਕਟਰ ਨਿਯੁਕਤ

ਚੰਡੀਗੜ੍ਹ, 18 ਜੂਨ:(ਮਾਰਸ਼ਲ ਨਿਊਜ਼) ਪੰਜਾਬ ਸਰਕਾਰ ਵਲੋਂ ਡਾ. ਗੁਰਪਾਲ ਸਿੰਘ ਵਾਲੀਆ ਨੂੰ ਪਸ਼ੂ ਪਾਲਣ ਵਿਭਾਗ ਪੰਜਾਬ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਅੱਜ ਇੱਥੇ...

ਤੇਜਿੰਦਰ ਕੌਰ ਮਹਿਲਾ ਮੋਰਚਾ ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਨਿਯੁਕਤ

ਮੁਹਾਲੀ 18 ਜੂਨ (ਮਾਰਸ਼ਲ ਨਿਊਜ਼) ਸ੍ਰੀਮਤੀ ਤੇਜਿੰਦਰ ਕੌਰ ਨੂੰ ਭਾਰਤੀ ਜਨਤਾ ਪਾਰਟੀ ਦੀ ਮਹਿਲਾ ਮੋਰਚਾ ਪੰਜਾਬ ਦੀ ਪ੍ਰਧਾਨ ਮੋਨਾ ਜੈਸਵਾਲ ਵੱਲੋਂ ਜਿਲਾ...

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਅਸਹਿਣਯੋਗ – ਯੂਥ ਆਫ ਪੰਜਾਬ*

* ਮੁਹਾਲੀ 17ਜੂਨ(ਮਾਰਸ਼ਲ ਨਿਊਜ਼) ਪੰਜਾਬ ਦੀ ਮਸ਼ਹੂਰ ਸਮਾਜ ਸੇਵੀ ਅਤੇ ਸ਼ਹੀਦਾਂ ਦੇ ਸਤਿਕਾਰ ਲਈ ਯਤਨਸ਼ੀਲ ਸੰਸਥਾ ਯੂਥ ਆਫ ਪੰਜਾਬ ਵਲੋਂ ਸਰਕਾਰ ਦੁਆਰਾ ਨਿੱਤ ਦਿਨ ਪੈਟਰੋਲ...

ਪੰਚਾਇਤੀ ਜਮੀਨਾਂ ਦੇ ਠੇਕਿਆਂ ਦੀ ਰਕਮ ਨਿਲਾਮੀ ਹੋਣ ਤੋਂ ਪੰਜ ਦਿਨਾਂ ਦੇ ਅੰਦਰ ਅੰਦਰ...

ਕੋਤਾਹੀ ਕਰਨ ਵਾਲੇ ਮੁਲਾਜਮ/ਅਧਿਕਾਰੀ ਵਿਰੁੱਧ ਕੜੀ ਕਾਰਵਾਈ ਕੀਤੀ ਜਾਵੇਗੀ। ਚੰਡੀਗੜ•, 13 ਜੂਨ:(ਮਾਰਸ਼ਲ ਨਿਊਜ਼) ਪੰਚਾਇਤੀ ਜਮੀਨਾਂ ਨੂੰ ਠੇਕਿਆਂ ਉਤੇ ਦੇਣ ਲਈ ਕੀਤੀਆਂ ਜਾ ਰਹੀਆਂ...

ਦੁਕਾਨਾਂ ਸ਼ਨੀਵਾਰ 5ਵਜੇ ਤੱਕ ਖੁਲਣਗੀਆ ਐਤਵਾਰ ਬੰਦ । ਜਾਨਾਂ ਬਚਾਉਣ ਲਈ ਸਖਤ ਕਦਮ...

ਸਾਰੀਆਂ ਗੈਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਐਤਵਾਰ ਨੂੰ ਬੰਦ ਰਹਿਣਗੀਆਂ ਸ਼ਨੀਵਾਰ 5ਵਜੇ ਬੰਦ ਹੋਣਗੀਆਂ ਜ਼ਰੂਰੀ ਵਸਤਾਂ/ਮੈਡੀਕਲ ਲੋੜਾਂ ਨੂੰ ਛੱਡ ਕੇ ਅੰਤਰ...

ਕੈਪਟਨ ਵੱਲੋਂ ਕੋਵਿਡ ‘ਤੇ ਕੰਟਰੋਲ ਲਈ ਹਰ ਘਰ ਦੀ ਨਜ਼ਰਸਾਨੀ ਲਈ ‘ਘਰ ਘਰ ਨਿਗਰਾਨੀ’...

ਆ/strong>ਨਿਵੇਕਲੀ ਪਹਿਲ ਤਹਿਤ 30 ਸਾਲ ਵੱਧ ਉਮਰ ਦੇ ਹਰ ਸ਼ਹਿਰੀ ਤੇ ਪੇਂਡੂ ਦਾ ਕੀਤਾ ਜਾਵੇਗਾ ਸਰਵੇਖਣ 30 ਸਾਲ ਤੋਂ ਘੱਟ ਉਮਰ ਦੇ...

ਪੰਜਾਬ ਸਰਕਾਰ ਵੱਲੋਂ ਸਾਰੇ ਨਿੱਜੀ ਅਤੇ ਜਨਤਕ ਸੇਵਾ ਵਾਹਨਾਂ ਨੂੰ ਸਖ਼ਤ ਸ਼ਰਤਾਂ ਨਾਲ ਸਵੇਰੇ...

ਸਟੇਟ ਕੈਰੇਜ ਪਰਮਿਟ ਰੱਖਣ ਵਾਲੇ ਸਾਰੇ ਜਨਤਕ ਸੇਵਾ ਵਾਹਨਾਂ ਨੂੰ ਉਨ੍ਹਾਂ ਦੇ ਨਿਰਧਾਰਤ ਰੂਟ ’ਤੇ ਚੱਲਣ ਦੀ ਆਗਿਆ ਸ ੍ਸਟੇਟ ਕੈਰੇਜ ਪਰਮਿਟ...

Latest news