ਕੋਵਿਡ-19; ਡਾ: ਤਲਵਾੜ ਹਰ ਸੋਮਵਾਰ ਸ਼ਾਮ ਨੂੰ 7 ਵਜੇ ਲਾਈਵ ਸੈਸ਼ਨ ਰਾਹੀਂ ਹੋਣਗੇ ਲੋਕਾਂ...
ਚੰਡੀਗੜ, 18 ਜੁਲਾਈ:
ਸਰਕਾਰ ਨੂੰ ਸੁਝਾਅ ਦੇਣ ਮਾਹਰ ਕਮੇਟੀ ਦੇ ਮੁਖੀ ਡਾ:ਕੇ.ਕੇ ਤਲਵਾੜ ਹਰ ਸੋਮਵਾਰ ਸ਼ਾਮ 7 ਵਜੇ ਪੰਜਾਬ ਸਰਕਾਰ ਦੇ ਫੇਸਬੁੱਕ ਪੇਜ ’ਤੇ ਲਾਈਵ...
ਪੰਜਾਬ ਸਰਕਾਰ ਵੱਲੋਂ ਅਧਿਆਪਕ ਸਟੇਟ ਅਵਾਰਡ ਲਈ ਨਾਮੀਨੇਸ਼ਨ ਵਾਸਤੇ ਤਰੀਕਾ ਨਿਰਧਾਰਤ
ਚੰਡੀਗੜ੍ਹ, 18 ਜੁਲਾਪੰਜਾਬ ਸਰਕਾਰ ਨੇ ਅਧਿਆਪਕ ਸਟੇਟ ਅਵਾਰਡ 2020ਨਾਮੀਨੇਸ਼ਨ 30 ਜੁਲਾਈ 2020 ਤੱਕ ਭੇਜੇ ਜਾਣ ਲਈ ਤਰੀਕਾਂ ਨਿਰਧਾਰਤ ਕਰ ਦਿੱਤੀਆਂ ਹਨ।
ਸਕੂਲ ਸਿੱਖਿਆ ਵਿਭਾਗ...
ਪੰਜਾਬ ਨੂੰ ਕੋਵਿਡ ਦੇ ਮਾਮਲੇ ਵਿੱਚ ਮੁੰਬਈ ਨਹੀਂ ਬਨਣ ਦੇਣਾ ਹੁਣ ਸਖਤ ਫੈਸਲੇ ਲਏ...
ਰਾਜਸੀ ਪਾਰਟੀਆਂ ਨੂੰ ਵੱਡੇ ਇਕੱਠਾਂ ਦੀ ਮਨਾਹੀ
ਚੰਡੀਗੜ•, 12 ਜੁਲਾਈ(ਮਾਰਸ਼ਲ ਨਿਊਜ)ਕੋਵਿਡ ਦੇ ਕੇਸਾਂ ਦੀ ਵਧਦੀ ਗਿਣਤੀ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ...
ਸੁਖਦੇਵ ਸਿੰਘ ਢੀਂਡਸਾ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ
ਲੁਧਿਆਣਾ 7 ਜੁਲਾਈ —ਮਾਰਸ਼ਲ ਨਿਊਜ : ਲੁਧਿਆਣਾ ਦੇ ਗੁਰਦੁਆਰਾ ਸ਼ਹੀਦਾਂ ਵਿਖੇ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਤੇ ਕਾਬਜ਼ ਬਾਦਲ ਪਰਿਵਾਰ ਨੂੰ ਹਟਾਉਣ...
ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਐਲਾਨ ਕਿਹਾ, ਕਿਸਾਨ ਵਿਰੋਧੀ ਕੇਂਦਰੀ ਆਰਡੀਨੈਂਸਾਂ...
ਅਕਾਲੀਆਂ ਨੇ ਕਿਸਾਨੀ ਵਿਰੋਧੀ ਆਰਡੀਨੈਂਸਾਂ ਦੇ ਹੱਕ ਵਿੱਚ ਭੁਗਤ ਕੇ ਪੰਜਾਬ ਦੇ ਹਿੱਤ ਵੇਚੇ-
ਸਰਬ ਪਾਰਟੀ ਵਫ਼ਦ ਦੇ ਮਿਲਣ ਲਈ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਾਂਗਾ
ਚੰਡੀਗੜ,...
7 ਦੇ ਕਾਂਗਰਸ ਵਿਰੋਧੀ ਧਰਨੇ ਲਈ ਲੋਕ ਪੱਬਾਂ ਭਾਰ :ਰਾਣਾ ਰਣਜੀਤ ਗਿੱਲ
-ਖਰੜ 4ਜੁਲਾਈ(ਮਾਰਸ਼ਲ ਨਿਊਜ਼) ਸ੍ਰੋਮਣੀ ਅਕਾਲੀ ਦਲ ਦੇ ਹਲਕਾ ਖਰੜ੍ਹ ਦੇ ਮੁੱਖ ਸੇਵਾਦਾਰ ਰਾਣਾ ਰਣਜੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਅਹੁਦੇਦਾਰਾਂ ਦੀ ਜਰੂਰੀ ਮੀਟਿੰਗ...
ਚੇਅਰਮੈਨ ਮੱਛਲੀ ਕਲਾਂ ਦਾ ਸਰਪੰਚਾਂਵੱਲੋਂ ਸਨਮਾਨ, ਕਿਹਾ ਨਰੇਗਾ’ ਜ਼ਰੀਏ ਪਿੰਡਾਂ ਦੀ ਨੁਹਾਰ ਬਦਲੀ...
'ਖਰੜ ਹਲਕੇ ਦੇ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਨਾਲ ਕੀਤੀ ਬੈਠਕ
ਖਰੜ, 4 ਜੁਲਾਈ :ਮਾਰਸ਼ਲ ਨਿਊਜ਼: 'ਨਰੇਗਾ' ਤਹਿਤ ਪਿੰਡਾਂ ਵਿਚ ਵੱਧ ਤੋਂ ਵੱਧ ਵਿਕਾਸ...
*ਕੁਰਾਲੀ ਵਿਖੇ ਯਾਦਵਿੰਦਰਾ ਸਿੰਘ ਕੰਗ ਨੇ ਵਿਕਾਸ ਕਾਰਜ਼ਾ ਦਾ ਜਾਇਜ਼ਾ ਲਿਆ।
ਕੁਰਾਲੀ 04—ਜੁਲਾਈ.(ਮਾਰਸ਼ਲ ਨਿਊਜ਼) ਯਾਦਵਿੰਦਰਾ ਸਿੰਘ ਕੰਗ, ਸੀਨੀਅਰ ਵਾਈਸ ਚੇਅਰਮੈਨ ਇਨਫੋਟੈਂਕ ਪੰਜਾਬ ਨੇ ਮਿਊਂਸੀਪਲ ਕਮੇਟੀ ਕੁਰਾਲੀ ਦੇ ਕਾਂਗਰਸ ਪਾਰਟੀ ਦੇ ਉੱਘੇ ਵਰਕਰਾਂ/ਲੀਡਰਾਂ, ਐਮ.ਸੀ. ਸਾਹਿਬਾਨਾਂ...
ਹੁਣ ਕੋਈ ਵੀ ਖਾਲਿਸਤਾਨ ਨਹੀਂ ਚਾਹੁੰਦਾ, ਵਿੰਨੀ ਮਹਾਜਨ ਦੀ ਨਿਯੁਕਤੀ ਕਾਬਲੀਅਤ ਕਰਕੇ ਹੋਈ:ਕੈਪਟਨ
ਚੰਡੀਗੜ 29ਜੂਨ(ਮਾਰਸ਼ਲ ਨਿਊਜ਼) ਖਾਲਿਸਤਾਨ ਦੇ ਮੁੱਦੇ 'ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਬਾਰੇ ਆਪਣੀ ਪ੍ਰਤੀਰਿਆ ਪ੍ਰਗਟ ਕਰਦਿਆਂ ਮੁੱਖ...










