29 ਅਕਤੂਬਰ ਦਿਨ ਮੰਗਲਵਾਰ ਨੂੰ ਭਗਵਾਨ ਵਿਸ਼ਵਕਰਮਾ ਡੇ ਮੌਕੇ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਵਿੰਦਰ ਬਿੱਲਾ ਦੀ ਦੇਖ ਰੇਖ ਹੇਠ ਸਭਿਆਚਾਰਕ ਮੇਲਾ ਕੁਰਾਲੀ ਦੇ ਦੁਸਹਿਰਾ ਗਰਾਉਂਡ ਵਿਖੇ ਕਰਇਆ ਜਾ ਰਿਹਾ ਹੈ | ਸਭਾ ਦੇ ਚੇਅਰਮੈਨ ਹਰਗੋਬਿੰਦ ਸਿੰਘ ਨੇ ਦੱਸਿਆ ਕਿ ਪ੍ਰਸਿੱਧ ਗਾਇਕਾ ਅਨਮੋਲ ਗਗਨ ਮਾਨ ਤੇ ਹੋਰ ਕਲਾਕਾਰ ਸ਼ਾਮ 4:00 ਵਜੇ ਲੋਕਾਂ ਦੇ ਮਨੋਰੰਜਨ ਲਈ ਖੁਲਾ ਅਖਾੜਾ ਪੇਸ਼ ਕਰਨਗੇ । ਖਜ਼ਾਨਚੀ ਹੈਪੀ ਧੀਮਾਨ ਅਨੁਸਾਰ ਪ੍ਰੋਗਰਾਮ ਦੇ ਮੁੱਖ ਮਹਿਮਾਨ ਮਨੀਸ਼ ਤਿਵਾੜੀ ਐਮ ਪੀ ਸ੍ਰੀ ਅਨੰਦਪੁਰ ਸਾਹਿਬ ਹੋਣਗੇ | ਸਮਾਂ ਰੋਸ਼ਨ ਸਾਧੂ ਸਿੰਘ ਧਰਮਸੋਤ ਜੰਗਲਾਤ ਮੰਤਰੀ ਪੰਜਾਬ ਅਤੇ ਇਨਾਮ ਵੰਡ ਜਗਮੋਹਨ ਸਿੰਘ ਕੰਗ ਸਾਬਕਾ ਮੰਤਰੀ ਪੰਜਾਬ ਕਰਨਗੇ | ਗੁਰੂ ਕਾ ਲੰਗਰ ਅਟੁੱਟ ਵਰਤੇਗਾ |




Official website:
Subscribe us on Youtube –
Like us on –








