ਮੁਹਾਲੀ 15 ਜਨਵਰੀ ( ਰਣਜੀਤ ਸਿੰਘ ਕਾਕਾ ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕੱਲ ਮਿਤੀ 16/1/26 ਮੋਹਾਲੀ ਡੀਸੀ ਦਫ਼ਤਰ ਦੇ ਸਾਹਮਣੇ ਮਜਦੂਰ ਵਪਾਰਕ ਬਿਜਲੀ ਮੁਲਾਜ਼ਮ ਤੇ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਬਿਜਲੀ ਸੋਧ ਬਿੱਲ2025 ਮਨਰੇਗਾ ਸਕੀਮ ਬੀਜ ਸੋਧ ਬਿੱਲ ਲੇਬਰ ਕੋਡ ਵਪਾਰਕ ਸਮਝੌਤੇ ਦੇ ਵਿਰੋਧ ਵਿੱਚ ਧਰਨਾ ਦਿੱਤਾ ਜਾਵੇਗਾ ਇਸ ਸਬੰਧੀਸਾਰੇ ਬੀਕੇਯੂ ਰਾਜੇਵਾਲ ਜਥੇਬੰਦੀ ਦੇ ਅਹੁਦੇਦਾਰਾਂ ਮੈਂਬਰਾਂ ਨੂੰ ਤੇ ਸੰਘਰਸ਼ਸੀਲ ਲੋਕਾਂ ਮਜ਼ਦੂਰਾਂ ਨੂੰ ਜਿਲਾ ਪ੍ਰਧਾਨ ਕ੍ਰਿਪਾਲ ਸਿੰਘ ਸਿਆਊ ਪਰਮਦੀਪ ਬੈਦਵਾਣ ਲਖਵਿੰਦਰ ਸਿੰਘ ਕਰਾਲਾ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਸਵੇਰੇ 11ਵਜੇ ਡੀਸੀ ਦਫ਼ਤਰ ਮੋਹਾਲੀ ਵਿਖੇ ਧਰਨੇ ਵਿੱਚ ਕਿਸਾਨ ਦਰਦੀ ਤੇ ਯੂਨੀਅਨਾਂ ਦੇ ਮੈਂਬਰ ਹੁਦੇਦਾਰ ਵੱਡੀ ਗਿਣਤੀ ਵਿੱਚ ਪਹੁੰਚਣ1

LEAVE A REPLY

Please enter your comment!
Please enter your name here