module:1facing:0; ?hw-remosaic: 0; ?touch: (-1.0, -1.0); ?modeInfo: ; ?sceneMode: Night; ?cct_value: 0; ?AI_Scene: (-1, -1); ?aec_lux: 0.0; ?hist255: 0.0; ?hist252~255: 0.0; ?hist0~15: 0.0; ?module:1facing:0; hw-remosaic: 0; touch: (-1.0, -1.0); modeInfo: ; sceneMode: Night; cct_value: 0; AI_Scene: (-1, -1); aec_lux: 0.0; hist255: 0.0; hist252~255: 0.0; hist0~15: 0.0;

ਮਾਜਰੀ 13 ਅਗਸਤ( ਰਣਜੀਤ ਸਿੰਘ ਕਾਕਾ)ਇਲਾਕੇ ਦੇ ਨਾਮਵਰ ਪੱਤਰਕਾਰ ਦਿਲਬਰ ਸਿੰਘ ਖੈਰਪੁਰ ਜਿਨਾਂ ਦੀ ਮਾਤਾਜੀਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਦੇ ਘਰ ਲਈ ਇਲਾਕੇ ਦੇ ਰਾਜਨੀਤਕ ਸਮਾਜਿਕ ਤੇ ਮੋਹਤਬਰ ਆਗੂ ਦੁੱਖ ਸਾਂਝਾ ਕਰਨ ਆ ਰਹੇ ਹਨ1ਅੱਜ ਕਾਂਗਰਸ ਦੇ ਹਲਕਾ ਖਰੜ ਦੇ ਇੰਚਾਰਜ ਵਿਜੈ ਸ਼ਰਮਾਂ ਟਿੰਕੂ ਪੱਤਰਕਾਰ ਦਿਲਬਰ ਸਿੰਘ ਦੇ ਗ੍ਰਹਿ ਵਿਖੇ ਪਹੁੰਚੇ1 ਇਸ ਮੌਕੇ ਪੱਤਰਕਾਰ ਦਿਲਬਰ ਸਿੰਘ ਖੈਰਪੁਰ ਨੇ ਦੱਸਿਆ ਕਿ ਮਾਤਾਜੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਸਹਿਜਪਾਠ ਸਾਹਿਬ ਦੇ ਭੋਗ ਤੇ ਅੰਤਿਮ ਅਰਦਾਸ 21ਅਗਸਤ ਦਿਨ ਬੁੱਧਵਾਰ ਨੂੰ ਪਿੰਡ ਖੈਰਪੁਰਦੇਗੁਰਦੁਆਰਾ ਸਾਹਿਬ ਵਿਚ ਹੀ ਪਾਏ ਜਾਣਗੇ। ਇਸ ਮੌਕੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਸਮਾਜ ਸੇਵੀ ਯੂਥ ਆਗੂ ਅਮਨਵੀਰ ਸਿੰਘ ਰਿੱਕੀ ਸਰਪੰਚ ਬਲਕਾਰ ਸਿੰਘ ਭੰਗੂ ਚਨਾਲੋਂ ਮਦਨ ਸਿੰਘ ਸਰਪੰਚ ਮਾਣਕਪੁਰ ਸ਼ਰੀਫ ਬਾਬ ਰਾਮ ਸਿੰਘ ਨਵੀਨਪਾਲ ਬਾਂਸਲ ਸਵਰਨ ਸਿੰਘ ਕਾਨੂੰਗੋ ਰਣਜੀਤ ਸਿੰਘ ਕਾਕਾ ਮਾਰਸ਼ਲ ਕਿਸਾਨ ਆਗੂ ਗੁਰ ਮੀਤ ਸਿੰਘ ਢਕੌਰਾਂ ਪੱਤਰਕਾਰ ਭਾਈਚਾਰੇ ਤੋਂ ਹਰਜਿੰਦਰ ਸਿੰਘ ਭੰਗੂ ਰਾਜਨੀਕਾਂਤ ਰਵਿੰਦਰ ਸੈਣੀ ਪੰਕਜ਼ ਭਸੀਨ ਜਗਦੇਵ ਸਿੰਘ ਜੱਗੂ ਹਰਮੀਤ ਸਿੰਘ ਹੈਪੀ ਮੋਹਣ ਅਗਰਵਾਲ ਪ੍ਰਦੀਪ ਕੁਮਾਰ ਸ਼੍ਰੀ ਗਣੇਸ਼ ਤੇ ਪਤਵੰਤੇ ਹਾਜਰ ਸਨ

LEAVE A REPLY

Please enter your comment!
Please enter your name here