ਬੋਲੇ ਸ.ਬਿੱਟੂ ਦੀ ਅਗਵਾਈ ਚ 2027 ਚ ਪੰਜਾਬ ਚਭਾਜਪਾ ਦੀ ਸਰਕਾਰ ਬਣੇਗੀ
ਨਿਊ ਚੰਡੀਗੜ੍ਹ 15 ਜੂਨ(ਰਣਜੀਤ ਕਾਕਾ) ਕੇਂਦਰੀ ਫੂਡ ਪ੍ਰੋਸੇਸਿੰਗ ਅਤੇ ਰੇਲ ਰਾਜ ਮੰਤਰੀ ਸ ਰਵਨੀਤ ਸਿੰਘ ਬਿੱਟੂ ਦਾ ਨਿਊ ਚੰਡੀਗੜਵਿਖੇ ਪੁਹੰਚਣ ਤੇ ਬੂੱਕੇ ਦੇ ਕੇ ਸੀਨੀਅਰ BJP ਨੇਤਾ ਸ਼੍ਰੀ ਅਰਵਿੰਦ ਪੂਰੀ ਚੇਅਰਮੈਨ ਪੁਰੀ ਟ੍ਰਸ੍ਟ ਤੇ ਸ ਜਗਤਾਰ ਸਿੰਘ ਸਿੱਧੂ BJP ਕਿਸਾਨ ਸੇਲ ਦੇ ਪ੍ਰਧਾਨ ਦੀ ਅਗਵਾਈ ਵਿਚ ਹਲਕਾ ਖਰੜ ਦੇ ਮਸਲਿਆ ਨੂੰ ਲੈਕੇ ਇੱਕ ਵਫਦ ਦੇ ਰੂਪ ਰੂਪ ਵਿਚ ਮਿਲੇ 1
ਇਸ ਮੌਕੇ ਸ਼੍ਰੀ ਪੁਰੀ ਅਤੇ ਜਗਾਤਾਰ ਸਿੱਧੂ ਨੇ ਕੇਂਦਰ ਸ਼੍ਰੀ ਨਰੇਂਦਰ ਮੋਦੀ ਪ੍ਰਧਾਨ ਮੰਤਰੀ ਜੀ ਯੋਗ ਅਗਵਾਈ ਵਾਲੀ ਹੈਟਰਿਕ ਕਾਰਨ ਵਾਲੀ ਸਰਕਾਰ ਬਣਨ ਅਤੇ ਸ੍ਰ. ਬਿੱਟੂ ਨੂੰ ਕੇੰਦਰੀ ਰਾਜ ਮੰਤਰੀ ਦਾ ਅਹੁਦਾ ਦੇਣ ਤੇ ਧੰਨਵਾਦ ਕੀਤਾ1ਆਗੂਆਂ ਨੇ ਕਿਹਾ ਕਿ ਭਾਵੇਂ ਪੰਜਾਬ ਵਿਚ ਵਿਰੋਧ ਦੇ ਬਾਵਜੂਦ ,ਇਕਲੇ BJP ਦੇ ਲੋਕ ਸਭ ਚੋਣਾਂ ਵਿਚ ਵੱਧੇ ਵੋਟ ਬੈਂਕ ਤਕਰੀਬਨ 19 ਤੋਂ 20 ਪ੍ਰਤੀਸ਼ਤ ਉੱਚ ਗਿਆ ਹੈ ਅਤੇ 2027 ਵਿਚ ਪੰਜਾਬ ਵਿਚ BJP ਦੀ ਸਰਕਾਰ ਬਣੇਗੀ ਇਹ ਸ਼ੀਸੇ ਵਾਂਗ ਸ਼ਾਫ ਵਿਖਾਈ ਦੇ ਰਿਹਾ ਹੈ1 ਵਫਦ ਵਿੱਚ ਸ਼੍ਰੀ ਮੋਹਿਤ ਪੰਡਿਤ ਚੀਫ ਮੰਡਲ ਸਿਆਲਬਾ ਮਾਜਰੀ ,ਸ ਗੁਰਸ਼ਰਨ ਸਿੰਘ BC ਸੈਲ ਚੈਅਰਮੈਨ ਅਤੇ ਉਪ ਪ੍ਰਧਾਨ BJP ਸ਼੍ਰੀ ਮੋਹਨ ਲਾਲ ਗੁਪਤਾ ਚੀਫ ਐਡਵਾਇਜਰ ਟ੍ਰਸ੍ਟ ,ਸ਼੍ਰੀ ਹਿਮਾਂਸ਼ੂ ਪੁਰੀ ਚੇਅਰਮੈਨ ਮਾਰਕਿਟ ਵੈਲਫੇਯਰ ,ਸ਼੍ਰੀ ਰਵੀ ਸ਼ਰਮਾ ਤੇਜਪਾਲ ਜੀ ,ਸ਼੍ਰੀ ਮਨਦੀਪ ਗੁਪਤਾ ਜੀ ,ਹਨੀ ਵਰਮਾ ,ਬਬਲੂ ,ਮਨੀਸ਼ ਕੁਮਾਰ ,ਪੁਨੀਤ ਜੀ ਵੱਡੀ ਗਿਣਤੀ ਵਿਚ BJP ਆਗੂਆਂ ਨੇ ਸ਼੍ਰੀ ਬਿੱਟੂ ਜੀ ਦਾ ਫੁੱਲਾਂ ਨਾਲ ਸਵਾਗਤ ਕੀਤਾ ,ਇਸ ਮੌਕੇ ਜਿਲਾ ਪ੍ਰਧਾਨ ਸੰਜੀਵ ਵਸ਼ਿਸ਼ਟ ਜੀ ਅਤੇ ਜਰਨਲ ਸਕੱਤਰ ਸ਼੍ਰੀ ਵੈਭਵ ਜੀ ਬੀ ਹਾਜਰ ਸਨ|








