ਮਾਜਰੀ 11 ਜੂਨ (ਰਣਜੀਤ ਕਾਕਾ))ਬਲਾਕ ਕਾਂਗਰਸ ਮਾਜਰੀ ਦੇ ਸੀਨੀਅਰ ਕਾਂਗਰਸ ਆਗੂਆ ਅਤੇ ਵਰਕਰਾ ਦੀ ਇਕ ਅਹਿਮ ਮੀਟਿੰਗ ਵਿਜੇ ਸ਼ਰਮਾ ਟਿੰਕੂ ਹਲਕਾ ਇੰਚਾਰਜ ਕਾਂਗਰਸ ਪਾਰਟੀ ਖਰੜ ਦੀ ਅਗਵਾਈ ਵਿੱਚ ਸਥਾਨਕ ਬਾਬੇ ਦੇ ਢਾਬੇ ਵਿੱਚ ਹੋਈ ਜਿਸ ਵਿੱਚ ਉਹਨਾ ਸਬੋਧਨ ਕਰਦਿਆ ਸਮੂਹ ਕਾਂਗਰਸੀ ਵਰਕਰਾ ਦਾ ਧੰਨਵਾਦ ਕਰਦਿਆ ਹੋਇਆ ਕਿਹਾ ਕਿ ਲੋਕ ਸਭਾ ਚੋਣਾ ਵਿੱਚ ਵਿਧਾਨ ਸਭਾ ਹਲਕਾ ਖਰੜ ਵਿੱਚੋ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇਇੰਦਰ ਸਿੰਗਲਾ ਨੂੰ 5639 ਵੋਟਾ ਨਾਲ ਜਿਤਾਉਣ ਤੇ ਮੈ ਤੁਹਾਡਾ ਸਾਰੇ ਮਿਹਨਤੀ ਵਰਕਰਾ ਦਾ ਤਹਿ ਦਿਲੋ ਧੰਨਵਾਦ ਕਰਦਾ ਹਾਂ ਜਿਹਨਾ ਨੇ ਦਿਨ ਰਾਤ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਪਾਰਟੀ ਲਈ ਕੰਮ ਕੀਤਾ ਤੇ ਖਰੜ ਹਲਕੇ ਵਿਚੋ ਜਿੱਤ ਪ੍ਰਾਪਤ ਕੀਤੀ ਸ੍ਰੀ ਟਿੰਕੂ ਨੇ ਕਿਹਾ ਕਿ ਆਉਣ ਵਾਲੀਆ ਚੋਣਾ ਵਿੱਚ ਵੀ ਆਪਾ ਸਾਰਿਆ ਨੇ ਇੱਕ ਜੁੱਟ ਹੋਕੇ ਕਾਂਗਰਸ ਪਾਰਟੀ ਲਈ ਕੰਮ ਕਰਨਾ ਹੈ ਇਹ ਵਰਕਰਾ ਦੀ ਮਿਹਨਤ ਦਾ ਨਤੀਜਾ ਹੈ ਇਸ ਮੋਕੇ ਹੋਰਨਾ ਤੋ ਇਲਾਵਾ ਰਕੇਸ਼ ਕਾਲੀਆ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ,ਮਦਨ ਸਿੰਘ ਮਾਣਕਪੁਰ ਸਰੀਫ ਬਲਾਕ ਪ੍ਰਧਾਨ ਕਾਂਗਰਸ ਮਾਜਰੀ,ਰਣਜੀਤ ਸਿੰਘ ਨਗਲੀਆ,ਮਨਜੀਤ ਸਿੰਘ ਨਵਾਂਗਰਾਓ, ਹੰਸਰਾਜ ਸਿੰਘ ਬੂਥਗੜ,ਹਰਨੇਕ ਸਿੰਘ ਤੱਕੀਪੁਰ,ਮਨਵੀਰ ਸਿੰਘ ਮੁਲਾਂਪੁਰ ਗਰੀਬਦਾਸ, ਨਰਦੇਵ ਸਿੰਘ ਸਰਪੰਚ ਭੂਪਨਗਰ,ਬਾਬਾ ਰਾਮ ਸਿੰਘ ਮਾਣਕਪੁਰ ਸਰੀਫ,ਮੁਨੀਸ਼ ਗੋਤਮ ਮਾਜਰੀ,ਨਵੀਨ ਬੰਸ਼ਲ ਖਿਜਰਾਬਾਦ,ਨਿਰਮਲਾ ਦੇਵੀ ਨਵਾਂਗਰਾਓ,ਕੁਲਦੀਪ ਕੁਮਾਰ ਐਡਵੋਕੇਟ ਤਿਉੜ, ਸੰਜੀਵ ਕੁਮਾਰ ਵਿੱਕੀ ਸ਼ਿਸ਼ਵਾ,ਬਲਜੀਤ ਸਿੰਘ ਸਰਪੰਚ ਧੱਕਧਾਣਾ ,ਦੀਪਕਾ ਨੇਗੀ,ਸਮਿੰਦਰ ਸਿੰਘ ਬੜੌਦੀ,ਸਨਦੀਪ ਸਰਪੰਚ ਸ਼ਿਸ਼ਵਾ,ਸਤਵਿੰਦਰ ਸਿੰਘ ਸਰਪੰਚ ਮੁੰਧੋ ਭਾਗ ਸਿੰਘ,ਵਿੱਕੀ ਮਾਜਰੀ,ਸੋਮਨਾਥ ਸਿੰਘ ਸਰਪੰਚ ਕਸੋਲੀ,ਗੁਰਸੇਵਕ ਸਿੰਘ ਸਰਪੰਚ ਫਾਂਟਵਾ,ਜਸਪਾਲ ਸਿੰਘ ਸਰਪੰਚ ਨਿਹੋਲਕਾ,ਹਰਜੀਤ ਸਿੰਘ ਸਾਬਕਾ ਸਰਪੰਚ ਮਾਣਕਪੁਰ ਸਰੀਫ,ਗੁਰਦੇਵ ਸਿੰਘ ਪੱਲਨਪੁਰ, ਕ੍ਰਿਸ਼ਨ ਸਰਪੰਚ ਗੂੜਾ ,ਬਲਵਿੰਦਰ ਸਿੰਘ ਨਿਹੋਲਕਾ,ਲਖਵੀਰ ਸਿੰਘ ਮਿਲਖ,ਸਤਪਾਲ ਸਿੰਘ ਸਿਆਲਬਾ,ਸੁਖਦੇਵ ਸਿੰਘ ਨੰਬਰਦਾਰ,ਚਰਨਜੀਤ ਸਿੰਘ ਤਕੀਪੁਰ,ਕਸ਼ਮੀਰਾ ਦੁਲਿਆ ਖੱਦਰੀ, ਕੁਲਵਿੰਦਰ ਸਿੰਘ ਕੁੱਬਾਹੇੜੀ,ਬਲਜੀਤ ਸਿੰਘ ਸਾਬਕਾ ਸਰਪੰਚ ਤਕੀਪੁਰ, ਹਰਭਜਨ ਸਿੰਘ ਸਾਹਪੁਰ,ਮਲਕੀਤ ਸਿੰਘ ਖੈਰਪੁਰ,ਦਰਸ਼ਨ ਸਿੰਘ ਖੇੜਾ,ਸੁਖਵਿੰਦਰ ਸਿੰਘ ਸੇਖਪੁਰਾ, ਕੇਸਰ ਸਿੰਘ ਨੰਬਰਦਾਰ ਨਗਲੀਆ,ਬਹਾਦਰ ਸਿੰਘ ਧਨੋੜਾ,ਲਖਵਿੰਦਰ ਸਿੰਘ ਢੋਡੇਮਾਜਰਾ,ਸੁਖਵਿੰਦਰ ਸਿੰਘ ਪੰਚ ਫਹਿਤੇਗੜ੍ਹ, ਆਦਿ ਤੋ ਇਲਾਵਾ ਵੱਡੀ ਤਾਦਾਦ ਵਿੱਚ ਕਾਂਗਰਸੀ ਹਾਜ਼ਰ ਸਨ

LEAVE A REPLY

Please enter your comment!
Please enter your name here