ਮਾਜਰੀ 29 ਮਈ (ਰਣਜੀਤ ਕਾਕਾ)
ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੈਇੰਦਰ ਸਿੰਗਲਾ ਜੀ ਦੀ ਚੋਣ ਮੁਹਿੰਮ ਨੂੰ ਹੋਰ ਮਜ਼ਬੂਤੀ ਮਿਲੀ ਜਦੋ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਈ ਪਰਿਵਾਰ ਕਾਂਗਰਸ ਵਿੱਚ ਸ਼ਾਮਿਲ ਹੋਏ ਜਿਨਾ ਵਿੱਚ ਪਿੰਡ ਮਾਣਕਪੁਰ ਸਰੀਫ ਦੇ ਸਾਬਕਾ ਸਰਪੰਚ ਹਰਜੀਤ ਸਿੰਘ ਜੀਤਾ , ਪਰਮਿੰਦਰ ਸਿੰਘ ਟੋਨੀ ਅਤੇ ਮਨਿੰਦਰ ਸਿੰਘ ਮਿੰਨੀ ਦਾ ਵਿਜੇ ਸ਼ਰਮਾ ਟਿੰਕੂ ਨੇ ਕਾਂਗਰਸ ਵਿੱਚ ਸ਼ਾਮਿਲ ਹੋਣ ਤੇ ਸਵਾਗਤ ਕੀਤਾ ਅਤੇ ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਦੇਣ ਦਾ ਭਰੋਸਾ ਦਿਵਾਇਆ ਇਸ ਮੌਕੇ ਮਦਨ ਸਿੰਘ ਮਾਣਕਪੁਰ ਸਰੀਫ ਬਲਾਕ ਪ੍ਰਧਾਨ ਕਾਂਗਰਸ ਮਾਜਰੀ ਨਵੀਨ ਬੰਸ਼ਲ ਖਿਜਰਾਬਾਦ, ਹਰਨੇਕ ਸਿੰਘ ਤੱਕੀਪੁਰ,ਬਾਬਾ ਰਾਮ ਸਿੰਘ ,ਹਰਨੇਕ ਸਿੰਘ ਸੰਮਤੀ ਮੈਂਬਰ,ਬਿੱਟੂ ਪੜੋਲ?ਗੁਰਦੇਵ ਸਿੰਘ ਪੱਲਣਪੁਰ,ਤਰਲੋਚਨ ਸਿੰਘ ਅਤੇ ਕੁਲਦੀਪ ਸਿੰਘ ਓਇੰਦ ਪੀਏ ਆਦਿ ਹਾਜ਼ਰ ਸਨ

LEAVE A REPLY

Please enter your comment!
Please enter your name here