ਮਾਜਰੀ 16 ਮਈ (ਰਣਜੀਤ ਕਾਕਾ) ਪ੍ਰਸਿੱਧ ਸਮਾਜ ਸੇਵੀ ਤੇ ਕਿਸਾਨ ਆਗੂ ਸੁਖਦੇਵ ਸਿੰਘ ਸੁੱਖਾ ਕੰਨਸਾਲਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਦੇ ਪਿਤਾ ਸ. ਮਹਿੰਦਰ ਸਿੰਘ (81ਵਰੇ)ਅੱਜ 16 ਮਈ ਨੂੰ ਅਚਾਨਕ ਅਕਾਲ ਚਲਾਣਾ ਕਰ ਗਏ ਉਹ ਪਿਛਲੇ 2ਮਹੀਨੇ ਤੋਂ ਲੀਵਰ ਦੀ ਬਿਮਾਰੀ ਤੋਂ ਪੀੜਤ ਸਨ।ਉਨ੍ਹਾਂ ਦਾ ਸਸਕਾਰ 17 ਮਈ ਨੂੰ 11 ਵਜੇ ਪਿੰਡ ਕੰਨਸਾਲਾ ਵਿਖੇ ਹੋਵੇਗਾ।








