ਮਾਜਰੀ16 ਮਈ (ਰਣਜੀਤ ਕਾਕਾ)ਬਾਬਾ ਪੰਜ ਪੀਰ ਜੀ ਬਲਾਕ ਮਾਜਰੀ ਵਿਖੇ ਸਲਾਨਾ ਭੰਡਾਰਾ ਕਰਵਾਇਆ ਗਿਆ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋ ਵਿਜੇ ਸ਼ਰਮਾ ਟਿੰਕੂ ਇੰਚਾਰਜ ਵਿਧਾਨ ਸਭਾ ਹਲਕਾ ਖਰੜ ਨੇ ਸਿਰਕਤ ਕੀਤੀ ਤੇ ਸਬੋਧਨ ਕਰਦਿਆ ਹੋਇਆ ਕਿਹਾ ਕਿ ਸਾਨੂੰ ਸਾਰਿਆ ਨੂੰ ਰਲ ਮਿਲ ਕੇ ਅਜਿਹੇ ਧਾਰਮਿਕ ਸਮਾਗਮ ਕਰਵਾਉਣੇ ਚਾਹੀਦੇ ਹਨ ਤਾ ਜੋ ਆਪਸੀ ਭਾਈਚਾਰਕ ਸਾਂਝ ਕਾਇਮ ਰਹਿ ਸਕੇ ਇਸ ਮੋਕੇ ਉਨ੍ਹਾ ਨਾਲ ਰਣਜੀਤ ਸਿੰਘ ਸਰਪੰਚ ਨਗਲੀਆ,ਹੰਸਰਾਜ ਸਿੰਘ ਬੂਥਗੜ ਚੇਅਰਮੈਨ ਐੱਸ ਸੀ ਵਿੰਗ ਜ਼ਿਲ੍ਹਾ ਮੁਹਾਲੀ,ਹਰਨੇਕ ਸਿੰਘ ਤੱਕੀਪੁਰ ਅਤੇ ਬੂਟਾ ਖਾਨ ਚਾਹੜਮਾਜਰਾ ਨੇ ਆਪਣੀਆ ਹਾਜਰੀਆ ਲਗਵਾਈਆ ਇਸ ਸਮਾਗਮ ਵਿੱਚ ਵੱਖ ਵੱਖ ਕਲਾਕਾਰਾ ਵਲੌ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਕਮੇਟੀ ਦੇ ਮੈਂਬਰ ਅਜੈਬ ਸਿੰਘ,ਰਹਿਮਤ ਸਾਹ ਮਸਤਾਨ ਗੱਦੀਨਸ਼ੀਨ,ਬੱਬੂ ਖਿਜਰਾਬਾਦ,ਬਲਵੀਰ ਸਿੰਘ,ਜਸਵੀਰ ਸਿੰਘ,ਸੌਨੂ ਸਿਆਲਬਾ,ਨਰਿੰਦਰ ਸਿੰਘ,ਗਤੀਮ ਸਾਬਰੀ ਆਦਿ ਨੇ ਅਹਿਮ ਯੋਗਦਾਨ ਪਾਇਆ

LEAVE A REPLY

Please enter your comment!
Please enter your name here