ਕੁਰਾਲੀ 21 ਜਨਵਰੀ( ਮਾਰਸ਼ਲ ਨਿਊਜ) ਵਿਸ਼ਵ ਮਾਨਵ ਰੂਹਾਨੀ ਕੇਂਦਰ ਨਵਾਂ ਨਗਰ ਬੱਦੀ (ਹਰਿਆਣਾ) ਦੀ ਸ਼ਾਖਾ ਕੁਰਾਲੀ ਵਿੱਚ 22 ਤਰੀਕ ਦਿਨ ਐਤਵਾਰ ਨੂੰ ਫ੍ਰੀ ਮੈਡੀਕਲ ਕੈਂਪ ਲਗਾਇਆ ਜਾਵੇਗਾ। ਜਿਸ ਵਿੱਚ ਫੋਰਟੀਸ ਹਸਪਤਾਲ ਮੋਹਾਲੀ ਦੇ ਮਾਹਰ ਡਾਕਟਰਾ ਦੀ ਟੀਮ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ। ਜਿਸ ਵਿੱਚ ਸ਼ੂਗਰ ਬਲੱਡਪ੍ਰੈਸਰ ਦੀ ਵੀ ਜਾਂਚ ਕੀਤੀ ਜਾਵੇਗੀ ਅਤੇ ਦਵਾਈਆਂ ਵੀ ਮਰੀਜ਼ਾਂ ਨੂੰ ਫ੍ਰੀ ਦਿੱਤੀਆ ਜਾਣਗੀਆ ਸਮਾਂ 11:3੦ ਤੋਂ 2 ਵਜੇ ਤੱਕ ਹੈ ਨੇੜੇ ਪ੍ਰੀਤ ਟੈਂਟ ਸਰਵਿਸ ਚੰਡੀਗੜ੍ਹ ਰੋਡ ਕੁਰਾਲੀ ਵਿਖੇ ਇਹ ਕੈਂਪ ਲਗਾਇਆ ਜਾਵੇਗਾ।

LEAVE A REPLY

Please enter your comment!
Please enter your name here