ਹਰਿਆਣਾ ਵਿਚ ਕਾਂਗਰਸ ਅਤੇ ਭਾਜਪਾ ਦੇ ਵਿਚ ਸੱਤ ਲਈ ਗਹਿਗੱਚ ਮੁਕਾਬਲਾ
'ਬੱਚਾ ਪਾਰਟੀ' ਸਮਝੀ ਜਾਂਦੀ ਜਜਪਾ ਬਣੀ ਕਿੰਗਮੇਕਰ
ਚੰਡੀਗੜ੍ਹ
ਮਾਰਸ਼ਲ ਨਿਊਜ਼
ਪੰਜਾਬ ਅਤੇ ਹਰਿਆਣਾ ਵਿਚ ਜਿਸ ਤਰਾਂ ਨਾਲ ਕਾਂਗਰਸ ਨੇ ਵਾਪਸੀ ਕੀਤੀ ਹੈ, ਉਸ ਤੋਂ ਭਵਿੱਖ ਵਿਚ ਇਕ...
ਜੇਲ ’ਚ ਰਾਮ ਰਹੀਮ ਦੀ ਜਾਨ ਨੂੰ ਖਤਰਾ, ਡਾਕਟਰ ਨੇ ਹਾਈ ਕੋਰਟ ’ਚ ਦਾਖਲ...
ਚੰਡੀਗਡ਼੍ਹ
ਮਾਰਸ਼ਲ ਨਿਊਜ਼
ਸਿਰਸਾ ਡੇਰੇ ਦੇ ਹਸਪਤਾਲ ਦੇ ਇਕ ਡਾਕਟਰ ਮੋਹਿਤ ਗੁਪਤਾ ਨੇ ਹਾਈ ਕੋਰਟ ’ਚ ਪਟੀਸ਼ਨ ਦਾਖ਼ਲ ਕਰ ਕੇ ਕਿਹਾ ਕਿ ਡੇਰਾ ਸੱਚਾ ਸੌਦਾ ਪ੍ਰਮੁੱਖ...
ਧਾਰਾ 370 ਹਟਣ ਤੋਂ ਬਾਅਦ ਨਜ਼ਰਬੰਦ ਫ਼ਾਰੂਕ਼ ਅਬਦੁੱਲਾ ਦੇ ਭਰਾ ਤੇ ਭੈਣ ਰਿਹਾਅ
ਸ਼੍ਰੀਨਗਰ
ਮਾਰਸ਼ਲ ਨਿਊਜ਼ -
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਦੇ ਭਰਾ ਮੁਸਤਫਾ ਕਮਾਲ ਅਤੇ ਭੈਣ ਖਾਲਿਦਾ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਧਾਰਾ-370 ਹਟਣ...
ਸਿੰਧੀਆ ਨੂੰ ਸਿੱਖ ਗੁਰਦੁਆਰਿਆ ਤੋਂ ਵੱਖਰਾ ਨਾ ਸਮਝਿਆ ਜਾਵੇ : ਅਨੰਦ ਮੀਰਚੰਦਾਨੀਂ
ਮੁੰਬਈ
ਮਾਰਸ਼ਲ ਨਿਊਜ਼
ਗੁਰੂ ਨਾਨਕ ਦੇਵ ਜੀ ਦੇ ਜਨਮ ਦੀ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਸਮਾਗਮ ਮਨਾਉਂਦੇ ਹੋਏ ਬੀਤੇ ਦਿਨੀਂ ਮੁੰਬਈ ਦੇ ਬੀ.ਐਡ ਕਾਲਜ, ਬਾਂਬੇ...
ਮੁੰਬਈ ਵਿਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਨੈਸ਼ਨਲ ਸੈਮੀਨਾਰ...
ਮੁੰਬਈ
ਮਾਰਸ਼ਲ ਨਿਊਜ਼
ਗੁਰੂ ਨਾਨਕ ਦੇਵ ਜੀ ਦੇ ਜਨਮ ਦੀ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਸਮਾਗਮ ਮਨਾਉਂਦੇ ਹੋਏ ਬੀਤੇ ਦਿਨੀਂ ਮੁੰਬਈ ਦੇ ਬੀ.ਐਡ ਕਾਲਜ, ਬਾਂਬੇ ਟੀਚਰ...
ਮੁੱਖ ਮੰਤਰੀ ਵੱਲੋਂ ਜੰਮੂ ਕਸ਼ਮੀਰ ਦੇ ਸ਼ੌਪੀਆ ‘ਚ ਮਾਰੇ ਗਏ ਸੇਬ ਵਪਾਰੀ ਦੇ ਪਰਿਵਾਰ...
ਮ੍ਰਿਤਕ ਦੇਹ ਜੱਦੀ ਪਿੰਡ ਪੁੱਜੀ, ਡਿਪਟੀ ਕਮਿਸ਼ਨਰ ਸੂਬਾ ਸਰਕਾਰ ਵੱਲੋਂ ਸਸਕਾਰ ਮੌਕੇ ਹੋਣਗੇ ਹਾਜ਼ਰ
ਚੰਡੀਗੜ•, 17 ਅਕਤੂਬਰ
ਜੰਮੂ ਕਸ਼ਮੀਰ ਦੇ ਸ਼ੌਪੀਆ ਜ਼ਿਲੇ ਵਿੱਚ ਬੀਤੀ ਰਾਤ ਅਤਿਵਾਦ...
ਪੰਜਾਬ ਸਰਕਾਰ ਵੱਲੋਂ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਿਪਟਣ ਲਈ 8000 ਪਿੰਡਾਂ ਵਿੱਚ ਨੋਡਲ...
ਪੰਜਾਬ ਸਰਕਾਰ ਵੱਲੋਂ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਿਪਟਣ ਲਈ 8000 ਪਿੰਡਾਂ ਵਿੱਚ ਨੋਡਲ ਅਫਸਰ ਨਿਯੁਕਤ ਕਰਨ ਦਾ ਫੈਸਲਾ
ਸੂਬੇ ਵਿੱਚ ਝੋਨੇ ਦੀ ਪਰਾਲੀ ਸਾੜਣ...
ਵੋਟਰ ਕਰਵਾ ਸਕਣਗੇ ਆਪਣੀ ਤਸਦੀਕ 20 ਜਨਵਰੀ 2020
ਹੁਣ 18 ਨਵੰਬਰ ਤੱਕ ਵੋਟਰ ਕਰਵਾ ਸਕਣਗੇਆਪਣੀ ਤਸਦੀਕ20 ਜਨਵਰੀ 2020 ਨੂੰ ਹੋਵੇਗੀ ਵੋਟਰ ਸੂਚੀਆਂ ਦੀਅੰਤਿਮ ਪ੍ਰਕਾਸ਼ਨਾਐਸ.ਏ.ਐਸ. ਨਗਰ, 17 ਅਕਤੂਬਰਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਰਾਜ...
ਪੁਲਿਸ ਫੋਰਸ ਦੇ ਸ਼ਹੀਦਾਂ ਨੂੰ ਯਾਦ ਕੀਤਾ
21 ਅਕਤੂਬਰ ਨੂੰ ਹਰ ਸਾਲ ਪੁਲਿਸ ਫੋਰਸ ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ, ਜਿਨ•ਾਂ ਦੇਸ਼ ਦੀ ਏਕਤਾ, ਅਖੰਡਤਾ ਅਤੇ ਲੋਕਾਂ ਦੀ ਜਾਨ-ਮਾਲ ਦੀ...
ਫ਼ਗਵਾੜਾ, ਮੁਕੇਰੀਆਂ, ਦਾਖਾ ਅਤੇ ਜਲਾਲਾਬਾਦ ਹਲਕੇ ਦੇ ਵੋਟਰ ਲੈ ਸਕਣਗੇ ਵਿਸ਼ੇਸ਼ ਛੁੱਟੀ
ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ 'ਚ 21 ਅਕਤੂਬਰ, 2019 ਨੂੰ ਹੋਣ ਵਾਲੀਆਂ ਚੋਣਾਂ ਮੌਕੇ ਵੋਟ ਪਾਉਣ ਲਈ ਫ਼ਗਵਾੜਾ, ਮੁਕੇਰੀਆਂ, ਦਾਖਾ ਅਤੇ ਜਲਾਲਾਬਾਦ ਹਲਕੇ...













