ਬੱਚਿਆਂ ਅੰਦਰ ਭੰਗੜੇ ਦੀ ਰੁਚੀ ਵਧਾਉਣ ਦੇ ਮੰਤਵ ਨਾਲ ਪੰਜਾਬ ਯੂਥ ਕਲੱਬ ਕੁਰਾਲੀ ਵੱਲੋਂ...
ਕੁਰਾਲੀ:21 ਮਾਰਚ(ਰਣਜੀਤ ਕਾਕਾ) ਬੱਚਿਆਂ ਅੰਦਰ ਭੰਗੜੇ ਪ੍ਰਤੀ ਦਿਲਚਸਪੀ ਵਧਾਉਣ ਦੇ ਮਕਸਦ ਨਾਲ ਕੁਰਾਲੀ ਤੇ ਨੱਚਦਾ ਪੰਜਾਬ ਯੂਥ ਕਲੱਬ ਵੱਲੋਂ ਮੁਹਾਲੀ ਦੇ ਸਿਟੀ ਪਾਰਕ ਵਿਖੇ...
ਮੁੰਧੋਂ ਸੰਗਤੀਆਂ ਦੇ ਸਰਕਾਰੀ ਸਕੂਲ ਨੂੰ ਸਮਾਰਟ ਐੱਲਈਡੀਜ਼ ਭੇਂਟ ਦੋ ਕਲਾਸ ਰੂਮ ਸਮਾਰਟ...
ਫੋਟੋ: ਮੁੰਧੋਂ ਸੰਗਤੀਆਂ ਸਕੂਲ ਨੂੰ ਸਮਾਰਟ ਐੱਲਈਡੀਜ਼ ਭੇਂਟ ਕਰਦੇ ਐਸੋਸੀਏਸ਼ਨ ਦੇ ਪ੍ਰਧਾਨ ਡਾ: ਪਰਮਵੀਰ ਸਿੰਘ ਤੇ ਹੋਰ।
ਕੁਰਾਲੀ,21 ਮਾਰਚ( ਮਾਰਸ਼ਲ ਨਿਊਜ਼)ਇੰਡੀਅਨ ਸਾਇੰਸ ਕਾਂਗਰਸ ਐਸੋਸੀਏਸ਼ਨ ਵਲੋਂ...
ਦਾਖਲਾ ਮੁਹਿੰਮ: ਬਲਾਕ ਕੁਰਾਲੀ ਤੇ ਮਾਜਰੀ ਦੇ ਸਕੂਲ ਮੁਖੀਆਂ ਦੀ ਮੀਟਿੰਗ
ਕੁਰਾਲੀ,20 ਮਾਰਚ( ਮਾਰਸ਼ਲ ਨਿਊਜ)ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦਾ ਦਾਖਲਾ ਵਧਾਉਣ ਦੇ ਮਨੋਰਥ ਨਾਲ ਬਲਾਕ ਕੁਰਾਲੀ ਅਤੇ ਮਾਜਰੀ ਦੇ ਸਮੂਹ ਸਕੂਲ ਮੁਖੀਆਂ ਦੀ ਇੱਕ ਮੀਟਿੰਗ...
ਅਣਖੀ ਤੇ ਬਹਾਦਰ ਇਸਤਰੀ ਨਾਂਗੇਲੀ ਨੂੰ ਸਮਰਪਿਤ ਪ੍ਰਸਿੱਧ ਲੇਖਕ ਸਰੂਪ ਸਿਆਲਵੀ ਦਾ ਕਹਾਣੀ...
ਲੇਖਕ ਅਜ਼ਾਦ ਵਿਸ਼ਮਾਦ ਦਾ ਨਾਂਗੋਲੀ ਤੇ ਰਿਵਿਊ
ਚੰਡੀਗੜ੍ਹ 19 ਮਾਰਚ (ਮਾਰਸ਼ਲ ਨਿਊਜ਼) ਪੰਜਾਬ ਦੇ ਪ੍ਰਸਿੱਧ ਕਹਾਣੀਕਾਰ ਸਰੂਪ ਸਿਆਲਵੀ ਦਾਕਹਾਣੀ...
ਆਮ ਆਦਮੀ ਪਾਰਟੀ ਦੇ ਵਰਕਰਾਂ ਰਿਸ਼ਵਤ ਲੈਂਦੇ ਫੜਾਇਆ ਪਟਵਾਰੀ 14 ਦਿਨ ਦੇ ਜੁਡੰਅਸ਼ਲਰਿਆਂਡ ਭੇਜਿਆ
ਮਾਜਰੀ 9 ਮਾਰਚ (ਮਾਰਸ਼ਲ ਨਿਊਜ਼)ਸੰਦੀਪ ਗਰਗ ਸੀਨੀਅਰ ਕਪਤਾਨ ਪੁਲਸ ਜ਼ਿਲਾ ਐਸ ਏ ਐਸ ਨਗਰ ਨੇ ਇਕ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕੇ ਇੰਸਪੈਕਟਰ ਯੋਗੇਸ਼...
9 ਮਾਰਚ ਨੂੰ ਮਾਜਰਾ ਉਪ ਮੰਡਲ ਅਧੀਨ ਆਉਂਦੇ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ
ਮੁੱਲਾਂਪੁਰ ਗਰੀਬਦਾਸ, 8 ਮਾਰਚ (ਰਣਜੀਤ ਸਿੰਘ ਕਾਕਾ))-
ਪਾਵਰ ਕਾਮ ਦੇ ਉੱਪ ਮੰਡਲ ਮਾਜਰਾ ਤੋਂ 220ਕੇ ਵੀ S/s 66ਕੇ ਵੀ ਗਰਿੱਡ ਤੋਂ ਜ਼ਰੂਰੀ ਮੁਰੰਮਤ ਕਾਰਨ ਬਿਜਲੀ...
ਪਡਿਆਲਾ ਕਾਲਜ `ਚ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਓਰੋ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ...
ਕੁਰਾਲੀ 7 ਮਾਰਚ,(ਰਣਜੀਤ ਸਿੰਘ ਕਾਕਾ)ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਡੀ.ਬੀ.ਈ.ਈ., ਐਸ.ਏ.ਐਸ. ਨਗਰ ਵਲੋਂ ਸ਼ਹੀਦ ਭਗਤ ਸਿੰਘ ਕਾਲਜ ਫਾਰ ਵੂਮੈਨ, ਪਿੰਡ ਪਡਿਆਲਾ, ਕੁਰਾਲੀ ...
ਕੈਬਨਿਟ ਮੰਤਰੀ ਧਾਲੀਵਾਲ ਵੱਲੋਂ ਕਰਮਚਾਰੀਆਂ ਦੀ ਬਾਇਓ ਮੈਟਿ੍ਕ ਹਾਜ਼ਰੀ ਲਗਾਉਣ ਦੀ ਸ਼ੁਰੂਆਤ
ਅਧਿਕਾਰੀ ਤੇ ਕਰਮਚਾਰੀ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਦਫ਼ਤਰ ਵਿੱਚ ਹਾਜ਼ਰ ਰਹਿਣ ਨੂੰ ਯਕੀਨੀ ਬਣਾਉਣ : ਕੁਲਦੀਪ ਸਿੰਘ ਧਾਲੀਵਾਲ*
ਐਸ.ਏ.ਐਸ ਨਗਰ, 03...
ਵਿਜੀਲੈਂਸ ਨੇ ਕੁਰਾਲੀ ਨਗਰ ਕੋਸ਼ਲ ਦਾ ਕਲਰਕ ਅੱਠ ਹਜਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ...
ਕੁਰਾਲੀ 2 ਮਾਰਚ (ਮਾਰਸ਼ਲ ਨਿਊਜ਼)ਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਅੱਜ ਨਗਰ ਕੌਂਸਲ ਕੁਰਾਲੀ, ਜਿਲਾ ਐਸ.ਏ.ਐਸ.ਨਗਰ ਵਿਖੇ ਤਾਇਨਾਤ...
ਸਕੂਲ ਜੋਨ ਕਰਾਟੇ ਮੁਕਾਬਲੇ: ਮੁੰਧੋਂ ਸੰਗਤੀਆਂ ਦੀ ਮਾਰਥਾ ਤੇ ਸਿਆਲਬਾ ਦੀ ਮਨੀਸ਼ਾ ਅੱਵਲ
ਫੋਟੋ: ਕਰਾਟੇ ਮੁਕਾਬਲਿਆਂ ਦੇ 50 ਕਿਲੋਗ੍ਰਾਮ ਭਾਰ ਵਰਗ ਦਾ ਫਾਈਨਲ ਖੇਡਣ ਵਾਲੀਆਂ ਖਿਡਾਰਨਾਂ ਪ੍ਰਬੰਧਕਾਂ ਨਾਲ।
ਕੁਰਾਲੀ,3 ਮਾਰਚ (ਮਾਰਸ਼ਲ ਨਿਊਜ਼)ਕੁਰਾਲੀ ਜ਼ੋਨ ਅਧੀਨ ਪੈਂਦੇ ਸਕੂਲਾਂ ਦੀਆਂ ਵਿਦਿਆਰਥਣਾਂ...














