ਸ.ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਨੌਜੁਆਨਾਂ ਲਈ ਮਿਸਾਲ – ਯੂਥ ਆਫ ਪੰਜਾਬ
ਕੁਰਾਲੀ, 24 ਮਈ : ਦੇਸ਼ ਕੌਮ ਲਈ ਸ਼ਹੀਦ ਹੋਣ ਵਾਲੇ ਇਨਸਾਨ ਕਦੇ ਆਮ ਨਹੀਂ ਹੁੰਦੇ ਅਤੇ ਸ. ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਨੌਜੁਆਨਾਂ ਲਈ...
ਸਮਾਜ ਸੇਵੀ ਸੰਸਥਾ ‘ਯੂਥ ਆਫ ਪੰਜਾਬ’ ਵਲੋਂ ਕਈ ਮਹੱਤਵਪੂਰਨ ਮਤੇ ਪਾਸ
ਕੁਰਾਲੀ, 24 ਮਈ : ਪੰਜਾਬ ਦੀ ਮਸ਼ਹੂਰ ਸਮਾਜ ਸੇਵੀ ਅਤੇ ਸ਼ਹੀਦਾਂ ਦੇ ਸਨਮਾਨ ਲਈ ਯਤਨਸ਼ੀਲ ਸੰਸਥਾ ਯੂਥ ਆਫ ਪੰਜਾਬ ਵਲੋਂ ਅੱਜ ਪ੍ਰਧਾਨ ਰਮਾਂਕਾਤ ਕਾਲੀਆ...
ਐਮਪੀ ਮਨੀਸ਼ ਤਿਵਾੜੀ ਨੇ ਕੀਤੀ ਐੱਸਏਐੱਸ ਨਗਰ ਦੇ ਡਿਪਟੀ ਕਮਿਸ਼ਨਰ ਨਾਲ ਮੀਟਿੰਗ
ਕੋਰੋਨਾ ਤੋਂ ਮੁਕਤੀ ਲਈ ਪ੍ਰਸ਼ਾਸਨ ਦੀ ਕੀਤੀ ਸ਼ਲਾਘਾ, ਏਐੱਲਐੱਸ ਐਂਬੂਲੈਂਸ ਲਈ 25 ਲੱਖ ਰੁਪਏ ਦਿੱਤੇ
ਐਸਏਐਸ ਨਗਰ, 22 ਮਈ: ਸ਼੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ...
ਪੰਜਾਬ ਸਰਕਾਰ ਵੱਲੋਂ ਕੰਨਟੇਨਮੈਂਟ ਜ਼ੋਨ/ਰੈੱਡ ਜ਼ੋਨ/ਹਾਟਸਪਾਟ ਵਿੱਚ ਪਸ਼ੂ ਮੇਲੇ ਨਾ ਲਗਾਉਣ ਦੀ ਸਲਾਹ
ਕੋਵਿਡ-19 ਦੌਰਾਨ ਪਸ਼ੂ ਮੇਲੇ ਲਗਾਉਣ ਤੇ ਪ੍ਰਬੰਧਾਂ ਬਾਰੇ ਐਡਵਾਇਜ਼ਰੀ ਜਾਰੀ
ਹੱਥਾਂ ਦੀ ਸਾਫ-ਸਫਾਈ ਤੇ ਸਮਾਜਿਕ ਫਾਸਲੇ ਦੀ ਸਖ਼ਤੀ ਨਾਲ ਪਾਲਣਾ ਦੀ ਹਦਾਇਤ
ਚੰਡੀਗੜ••, 21 ਮਈ :...
ਜ਼ਿਲ੍ਹਾ ਪ੍ਰਸ਼ਾਸਨ ਨੇ ਨਾਜਾਇਜ਼ ਸ਼ਰਾਬ ਤਸਕਰਾਂ ‘ਤੇ ਕੱਸਿਆ ਸ਼ਿਕੰਜਾ, ਕੀਤੇ ਕਾਬੂ, 50000 ਲੀਟਰ ਨਾਜਾਇਜ਼...
ਐਸ ਏ ਐਸ ਨਗਰ /ਖਰੜ, 21 ਮਈ: ਨਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਰੋਕਣ ਲਈ ਪੰਜਾਬ ਸਰਕਾਰ ਦੀ ਨੀਤੀ ਦੇ ਹਿੱਸੇ ਵਜੋਂ ਐਸ.ਡੀ.ਐਮ ਖਰੜ ਹਿਮਾਂਸ਼ੂ...
ਜ਼ਿਲ੍ਹਾ ਪ੍ਰਸ਼ਾਸਨ ਨੇ ਨਾਜਾਇਜ਼ ਸ਼ਰਾਬ ਤਸਕਰਾਂ ‘ਤੇ ਕੱਸਿਆ ਸ਼ਿਕੰਜਾ, ਕੀਤੇ ਕਾਬੂ
ਜ਼ਿਲ੍ਹਾ ਪ੍ਰਸ਼ਾਸਨ ਨੇ ਨਾਜਾਇਜ਼ ਸ਼ਰਾਬ ਤਸਕਰਾਂ 'ਤੇ ਕੱਸਿਆ ਸ਼ਿਕੰਜਾ, ਕੀਤੇ ਕਾਬੂ
50000 ਲੀਟਰ ਨਾਜਾਇਜ਼ ਸ਼ਰਾਬ ਕੀਤੀ ਜ਼ਬਤ
ਐਸ ਏ ਐਸ ਨਗਰ FC/ਖਰੜ, 21 ਮਈ:
ਨਜਾਇਜ਼...
ਪੰਜਾਬ ਸਰਕਾਰ ਨੇ ਆਨਲਾਈਨ ਸਿਖਲਾਈ ਜ਼ਰੀਏ 22000 ਸਰਕਾਰੀ ਕਰਮਚਾਰੀਆਂ ਨੂੰ ਕੋਰੋਨਾ ਵਾਰੀਅਰਜ਼ ਵਜੋਂ ਕੀਤਾ...
ਕੋਵਿਡ-19 ਵਿਰੁੱਧ ਜੰਗ ਨਾਲ ਨਜਿੱਠਣ ਲਈ ਕਰਮਚਾਰੀਆਂ ਨੂੰ ਵੱਖ-ਵੱਖ ਭੂਮਿਕਾਵਾਂ ਦੀ ਸਿਖਲਾਈ ਦੇ ਕੇ ਕੀਤਾ ਜਾ ਰਿਹਾ ਲੈਸ
ਚੰਡੀਗੜ•, 21 ਮਈ : ਕੋਰੋਨਾ ਵਾਇਰਸ ਦੇ...
ਜਿੰਮ ਫਿਟਨੈੱਸ ਸੈਂਟਰ ਖੋਲ੍ਹਣ ਸਬੰਧੀ ਐਸਡੀਐਮ ਹਿਮਾਂਸ਼ੂ ਜੈਨ ਨੂੰ ਦਿੱਤਾ ਮੰਗ ਪੱਤਰ : ਡਾ...
ਖਰੜ, 21 ਮਈ :ਖਰੜ ਸ਼ਹਿਰ ਦੇ ਸਭ ਜਿਮ ਫਿਟਨੈਸ ਸੈਂਟਰ ਵਾਲੇ ਮਾਲਕਾਂ ਨੇ ਮਿਲ ਕੇ ਡਾਕਟਰ ਰਘਵੀਰ ਸਿੰਘ ਬੰਗੜ ਉਪ ਪ੍ਰਧਾਨ ਬਲਾਕ ਕਾਂਗਰਸ ਖਰੜ...
ਪੰਜਾਬ ਸਰਕਾਰ ਵੱਲੋਂ ਵਿਦੇਸ਼ਾਂ ਤੋਂ ਵਾਪਸ ਆ ਰਹੇ ਪੰਜਾਬੀਆਂ/ਐਨ.ਆਰ.ਆਈਜ਼ ਦੀ ਸਹੂਲਤ ਲਈ ਇੰਦਰਾ ਗਾਂਧੀ...
ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਨੂੰ ਵਾਪਸ ਆ ਰਹੇ ਲੋਕਾਂ ਨੂੰ ਆਪੋ-ਆਪਣੇ ਜ਼ਿਲਿਆਂ ਤੱਕ ਪਹੁੰਚਾਉਣ ਲਈ ਬਿਹਤਰ ਤਾਲਮੇਲ ਅਤੇ ਅਗਲੇਰੇ ਸਫ਼ਰ ਨੂੰ ਯਕੀਨੀ ਬਣਾਉਣ...
ਪੰਜਾਬ ਦਾ ਰੁਜ਼ਗਾਰ ਉਤਪਤੀ ਵਿਭਾਗ ਲਾਕਡਾਊਨ ਦੌਰਾਨ ਮੁਕਾਬਲਾ ਪ੍ਰੀਖਿਆਵਾਂ ਲਈ ਮੁਫ਼ਤ ਆਨਲਾਈਨ ਕਰੀਅਰ ਕੌਂਸਲਿੰਗ...
ਚੰਡੀਗੜ੍ਹ 21 ਮਈ : ਪੰਜਾਬ ਦੇ ਰੁਜ਼ਗਾਰ ਉਤਪਤੀ ਅਤੇ ਸਿਖਲਾਈ ਵਿਭਾਗ ਨੇ ਤਾਲਾਬੰਦੀ ਦੌਰਾਨ ਮੁਕਾਬਲਾ ਪ੍ਰੀਖਿਆਵਾਂ ਲਈ ਕਰੀਅਰ ਦੀ ਸੇਧ, ਕੌਂਸਲਿੰਗ ਅਤੇ ਕੋਚਿੰਗ ਪ੍ਰਦਾਨ...














