ਖਾਬੜਾਂ ਤੇ ਸਿੰਘ ਚ ਐਮ ਪੀ ਤਿਵਾੜੀ, ਕੈਬਿਨੇਟ ਮੰਤਰੀ ਚੰਨੀ ਨੇ ਰੱਖਿਆ ਕਮਿਊਨਿਟੀ ਸੈਂਟਰਾਂ...
ਰੂਪਨਗਰ 6 ਅਗਸਤ (ਮਾਰਸ਼ਲ ਨਿਊਜ਼ ) ਅੱਜ ਜ਼ਿਲ੍ਹਾ ਰੂਪਨਗਰ ਵਿੱਚ ਮੈਬਰ ਪਾਰਲੀਮੈਂਟ ਸ਼੍ਰੀ ਆਨੰਦਪੁਰ ਸਾਹਿਬ ਸ਼੍ਰੀ ਮਨੀਸ਼ ਤਿਵਾੜੀ ਅਤੇ ਕੈਬਨਿਟ ਮੰਤਰੀ ਪੰਜਾਬ ਸਰਕਾਰ...
ਝੋਨੇ ਦੀ ਫਸਲ ਦੀ ਅਗਸਤ ਸਤੰਬਰ ਚ ਵਿਸੇਸ ਦੇਖਭਾਲ ਦੀ ਲੋੜ :ਡਾ ਗੁਰਬਚਨ
ਮਾਜਰੀ 6ਜੁਲਾਈ (ਮਾਰਸ਼ਲ ਨਿਊਜ਼) ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਕਰੋਨਾ ਬਿਮਾਰੀ "ਦੇ ਚਲਦਿਆਂ ਲੇਬਰ ਦੀ ਕਮੀ ਹੋਣ ਕਰਕੇ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ...
ਸ੍ਰ ਕੰਗ ਨੇ ਬਲਾਕ ਮਾਜਰੀ ਚ ਰੱਖਿਆ ਨਿਊ ਗਿਆਨੀ ਜੈਲ ਸਿੰਘ ਕੰਪਲੈਕਸ ਦਾ...
ਮਾਜਰੀ 5ਆਗਸਤ(ਮਾਰਸ਼ਲ ਨਿਊਜ਼) - ਸਬ ਤਹਿਸੀਲ ਵਿਖੇ ਗ੍ਰਾਮ ਪੰਚਾਇਤ ਮਾਜਰੀ ਵੱਲੋਂ ਵਕੀਲਾਂ ਅਤੇ ਟਾਈਪਿਸਟਾਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਦੁਕਾਨਾਂ ਦੀ ਉਸਾਰੀ ਦਾ ਮਹੂਰਤ...
ਕਿਸਾਨਾਂ ਨੂੰ ਖੇਤੀਬਾੜੀ ਸਬੰਧੀ ਨਵੀਆਂ ਖੋਜਾਂ ਤੋਂ ਜਾਣੂ ਕਰਵਾਇਆ।
ਕੁਰਾਲੀ31ਜੁਲਾਈ(ਮਾਰਸ਼ਲ ਨਿਊਜ਼) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਬਲਾਕ ਮਾਜਰੀ ਦੀ ਟੀਮ ਵੱਲੋਂ ਕਰੋਨਾ ਬਿਮਾਰੀ ਦੇ ਚੱਲਦਿਆਂ ਜਿਥੇ ਕਿਸਾਨਾਂ ਨੂੰ ਖੇਤੀ ਸਬੰਧੀ ਨਵੀਨਤਮ...
ਪੰਜਾਬ ਦੇ ਮੁੱਖ ਮੰਤਰੀ ਨੇ ਜਿੰਮ ਤੇ ਕੋਚਿੰਗ ਸੈਂਟਰਾਂ ਨੂੰ ਖੋਲ੍ਹਣ ਸਮੇਤ ਅਨਲੌਕ 3.0...
ਕਿਹਾ, ਆਖ਼ਰੀ ਫੈਸਲਾ ਜ਼ਮੀਨੀ ਪੱਧਰ 'ਤੇ ਸਥਿਤੀ ਦੇ ਮੁਲਾਂਕਣ ਤੇ ਵਿਸਥਾਰਤ ਚਰਚਾ ਮਗਰੋਂ ਲਿਆ ਜਾਵੇਗਾ
ਡਿਪਟੀ ਕਮਿਸ਼ਨਰਾਂ ਨੂੰ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਦੁਕਾਨਾਂ...
ਸਰਕਾਰ ਵੱਲੋਂ ਜ਼ਿਲ੍ਹਿਆਂ ਵਿੱਚ ਕਰੋਨਾ ਮਹਾਂਮਾਰੀ ਨਾਲ ਨਿਪਟਣ ਨੌਜਵਾਨ ਆਈ.ਏ.ਐਸ. ਅਧਿਕਾਰੀ ਨਿਯੁਕਤ
ਮੁੱਖ ਮੰਤਰੀ ਦਫ਼ਤਰ, ਪੰਜਾਬ
ਚੰਡੀਗੜ੍ਹ, 28 ਜੁਲਾਈ:
ਸੂਬੇ ਵਿੱਚ ਕੋਵਿਡ ਦੇ ਕੇਸਾਂ ਦੀ ਵਧ ਰਹੀ ਗਿਣਤੀ ਦਰਮਿਆਨ ਪੰਜਾਬ...
ਸਿੰਗਲਾ ਦੀ ਅਗਵਾਈ ਵਿੱਚ ਕੋਵਿਡ-19 ਬਾਰੇ ਜਾਗਰੂਕਤਾ ਕਾਰਣ ਸਰਕਾਰੀ ਸਕੂਲਾਂ ਦੇ ਤਕਰੀਬਨ ਸੌਂ ਫ਼ੀਸਦੀ...
ਚੰਡੀਗੜ•, 26 ਜੁਲਾਈ(ਮਾਰਸ਼ਲ ਨਿਊਜ਼) ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਨੇ ਕੋਵਿਡ-19 ਦੀ ਮਹਾਂਮਾਰੀ ਬਾਰੇ ਸਕੂਲੀ ਵਿਦਿਆਰਥੀਆਂ ਅਤੇ ਉਨ•ਾਂ ਦੇ ਮਾਪਿਆਂ ਨੂੰ ਜਾਗਰੂਕ ਕਰਨ...
ਰੱਖੜੀ ਦੇ ਤਿਉਹਾਰ ਕਰਕੇ 2 ਅਗਸਤ ਨੂੰ ਪੰਜਾਬ ਵਿੱਚ ਹਲਵਾਈ ਦੀਆਂ ਦੁਕਾਨਾਂ ਖੋਲਣ ਦੀ...
ਚੰਡੀਗੜ, 25 ਜੁਲਾਈ(ਮਾਰਸ਼ਲ ਨਿਊਜ਼ )ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐਲਾਨ ਕੀਤਾ ਕਿ ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਐਤਵਾਰ ਨੂੰ ਪੰਜਾਬ...
ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ
ਜਿਲਾ ਮੋਹਾਲੀ ਦੇ ਸ਼ਹਿਰ ਕੁਰਾਲੀ ਦੇ ਵਾਰਡ ਨੰਬਰ 6 ਦੇ ਵਸਨੀਕ ਪੱਤਰਕਾਰ ਜਗਦੇਵ ਸਿੰਘ ਜੱਗੂ ਅਤੇ ਮਨਪ੍ਰੀਤ ਕੌਰ ਦੀ ਬੇਟੀ ਸੁਖਪ੍ਰੀਤ ਕੌਰ ਨੂੰ ਜਨਮਦਿਨ...
ਮੁੱਲਾਂਪੁਰ ਵਿਖੇ ਇਕ ਮਹਿਲਾ ਨਰਸ ਦੀ ਕੋਰੋਨਾ ਰਿਪੋਰਟ ਪਾਜੇਟਿਵ
ਮੁੱਲਾਂਪੁਰ ਗਰੀਬਦਾਸ,24ਜੁਲਾਈ(ਮਾਰਸ਼ਲ ਨਿਊਜ਼ ): ਮੁੱਲਾਂਪੁਰ ਗਰੀਬਦਾਸ ਵਿਖੇ ਇਕ ਮਹਿਲਾ ਸੀਤਲ ਜੋ ਕਿ ਫੋਰਟਿਸ ਹਸਪਤਾਲ ਵਿਖੇ ਨਰਸ ਦੇ ਪੇਸੇ. ਵਜੋਂ ਡਿਊਟੀ ਨਿਭਾ ਰਹੀ ਹੈ,ਉਸਦੀ ਕੋਰੋਨਾ...













