ਕੁਰਾਲੀ 20 ਮਈ( ਸ੍ਰੀ ਗਣੇਸ਼) ਕੁਰਾਲੀ ਚ ਨਗਰ ਕ ਕੌਂਸਲ ਚੋਣਾਂ ਨੂੰ ਲੈ ਕੇ 12 ਪੂਰੀ ਤਰਾਂ ਚੜ ਚੁੱਕਾ ਹੈ ਉਮੀਦਵਾਰਾਂ ਵੱਲੋਂ ਧੜਾ ਧੜ ਆਪਣੀ ਦਫਤਰਾਂ ਦੀ ਉਦਘਾਟਨ ਕਿੱਥੇ ਜਾ ਰਹੇ ਹਨ ਕਿਸੇ ਲੜੀ ਤਹਿਤ ਅੱਜ ਵਾਰਡ ਨੰਬਰ ਛੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਕਾਕਾ ਮਾਰਸ਼ਲ ਦੇ ਦਫਤਰ ਦਾ ਉਦਘਾਟਨਟਕਸਾਲੀ ਕਾਂਗਰਸੀ ਆਗੂ ਅਤੇ ਸਾਬਕਾ ਐਮਐਲਏ ਸਵਰਗੀ ਸਰਦਾਰ ਰਾਜਾ ਸਿੰਘ ਜੀ ਦੀ ਨੂੰ ਹਰਮਨਜੀਤ ਕੌਰ ਅਤੇ ਜਸਵਿੰਦਰ ਸਿੰਘ ਗੋਲਡੀ ਵੱਲੋਂ ਸੰਯੁਕਤ ਰੂਪ ਦੇ ਵਿੱਚ ਰਿਬਬਨ ਕੱਟ ਕੇ ਕੀਤਾ ਗਿਆਇਸ ਮੌਕੇ ਬੋਲਦੇ ਆ ਕਾਂਗਰਸੀ ਆਗੂ ਸਾਬਕਾ ਜਸਵਿੰਦਰ ਸਿੰਘ ਨੇ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਦੀ ਲਾਰਾਬਾਜੀ ਤੋਂ ਅਤੇ ਮਿੱਠੀਆਂ ਗੋਲੀਆਂ ਦੇਣ ਦੀ ਨੀਤੀ ਤੋਂ ਤੰਗ ਆ ਚੁੱਕੇ ਹਨ ਅਤੇ ਪੰਜਾਬ ਦੇ ਵਿੱਚ ਨਗਰ ਕੌਂਸਲ ਚੋਣਾਂ ਰਾਹੀਂ ਕਾਂਗਰਸ ਪਾਰਟੀ ਨੂੰ ਵੋਟ ਦੇਣ ਦਾ ਮਨ ਬਣਾ ਕੇ ਬਦਲ ਲਿਆਉਣਗੇਉਹਨਾਂ ਕਿਹਾ ਕਿ ਰਣਜੀਤ ਸਿੰਘ ਕਾਕਾ ਲੋਕ ਹਿੱਤਾਂ ਲਈ ਹਿੱਕ ਡਾ ਕੇ ਮਸਲੇ ਹੱਲ ਕਰਵਾਉਂਦਾ ਹੈ। ਤੇ ਇਸੇ ਕਾਰਨ ਮੈਂ ਰਣਜੀਤ ਸਿੰਘ ਕਾਕਾ ਨੂੰ ਵਾਰਡ ਵਾਸੀਆਂ ਨੂੰ ਬਹੁਤ ਭਾਰੀ ਬਹੁਮਤ ਵੋਟਾਂ ਦੇ ਨਾਲ ਜਿਤਾਉਣ ਦੀ ਅਪੀਲ ਕਰਦਾ ਹਾਂ ਇਸ ਮੌਕੇ ਰਣਜੀਤਸਿੰਘ ਪਡਿਆਲਾ ਸਾਬਕਾ ਪ੍ਰਧਾਨ ਨਗਰ ਕੋਸ਼ਲ ਚੇਅਰਮੈਨ ਕਮਲਜੀਤ ਚਾਵਲਾ ਸ਼ਿਵ ਵਰਮਾਂ ਨੇ ਕਿਹਾ ਕਿ ਸਾਰੀ ਕਾਂਗਰਸ ਪਾਰਟੀ ਇੱਕ ਜੁੱਟ ਹੈ ਤੇ ਪੂਰੇ ਪੰਜਾਬ ਵਿਚ ਨਗਰ ਕੌਸ਼ਿਲ ਚੋਣਾਂ ‘ਚ ਸਥਾਨਕ ਸਰਕਾਰ ਬਣਾਏਗੀ ਇਸ ਮੌਕੇ ਕਾਂਗਰਸੀ ਆਗੂ ਗਿਆਨ ਸਿੰਘ ਛੱਤ ਗੁਰਿੰਦਰ ਸਿੰਘ ਕੈਰੋਂ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਦੀ ਜਿੱਤ ਕਾਂਗਰਸ ਪਾਰਟੀ ਦੀ 2027 ‘ਚਸਰਕਾਰ ਬਲਾਉਣ ਲਈ ਰਾਹ ਪੱਧਰ ਕਰਨਗੀਆਂ ਇਸ ਮੌਕੇ ਰਮਾਂਕਾਂਤ ਕਾਲੀਆ ਨਿਤਿਨ ਰਾਜਦੀਪ ਸਿੰਘ ਹੈਪੀ ਸਾਬਕਾ ਐਸ ਸੀ ਅਨਿਲ ਕੁਮਾਰ ਸਾਂਵਰਾ ਸ਼ੁਰਜੀਤ ਸਿੰਘ ਬੀਬੀ ਸ਼ੇਰਗਿੱਲ, ਪ੍ਰੋ. ਜਗਤਾਰ ਸਿੰਘ ਐਡਵੋਕੇਟ ਰਾਹੁਲ ਵਰਮਾਂ ਅਮਨਦੀਪ ਮਾਵੀ ਜਿੰਦ ਵਡਾਲੀ ਸਮੇਤ ਵੱਡੀ ਗਿਣਤੀ ਵਿੱਚ ਸਮਰਥੱਕ ਹਾਜ਼ਰਨਨ








