ਮੁੱਲਾਂਪੁਰ ਗਰੀਬਦਾਸ, 8 ਮਾਰਚ (ਰਣਜੀਤ ਸਿੰਘ ਕਾਕਾ))-
ਪਾਵਰ ਕਾਮ ਦੇ ਉੱਪ ਮੰਡਲ ਮਾਜਰਾ ਤੋਂ 220ਕੇ ਵੀ S/s 66ਕੇ ਵੀ ਗਰਿੱਡ ਤੋਂ ਜ਼ਰੂਰੀ ਮੁਰੰਮਤ ਕਾਰਨ ਬਿਜਲੀ ਬੰਦ ਰਹੇਗੀ। ਐੱਸ ਡੀ ਓ ਮਾਜਰਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮਿਤੀ 9 ਮਾਰਚ ਨੂੰ 12:00 ਵਜੇ ਤੋਂ ਲੈ ਕੇ 3:00 ਵਜੇ ਤੱਕ ਜਰੂਰੀ ਮੁਰੰਮਤ ਕਾਰਨ ਬਿਜਲੀ ਬੰਦ ਰਹੇਗੀ।ਇਸ ਲਈ 220ਕੇ ਵੀ ਤੋਂ ਬਿਜਲੀ ਬੰਦ ਰਹਿਣ ਕਾਰਨ ਤਕਰੀਬਨ ਇਸ ਨਾਲ ਆਸ ਪਾਸ ਦੇ ਪਿੰਡਾਂ ਦੀ ਬਿਜਲੀ ਸਪਲਾਈ ਵੀ ਬੰਦ ਰਹੇਗੀ।

LEAVE A REPLY

Please enter your comment!
Please enter your name here