ਮੁੱਲਾਪੁਰ ਗਰੀਬਦਾਸ 21 ਜਨਵਰੀ () ਸ਼ਿਵਾਲਿਕ ਦੀਆਂ ਪਹਾੜੀਆਂ ‘ਚ ਸਥਿਤ ਪ੍ਰਾਚੀਨ ਭੈਰੋਂ ਜਤੀ ਮੰਦਿਰ ਵਿਚ ਮਾਘ ਮਹੀਨੇ ਦੇ ਜੇਠੇ ਐਤਵਾਰ ਦਾ ਸਲਾਨਾ ਛੋਟਾ ਭੰਡਾਰਾ 22 ਅਕਤੂਬਰ ਨੂੰ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ 1 ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਹੰਤ ਕੁਲਬੀਰ ਗਿਰਨੇ ਦੱਸਿਆ ਕਿ ਭੰਡਾਰੇ ਵਿਚ ਹਿਮਾਚਲ ਹਰਿਆਣਾ ਪੰਜਾਬ ਯੂ ਪੀ ਤੋਂ ਸੰਗਤਾਂ ਲੱਖਾਂ ਦੀ ਤਦਾਦ ਵਿਚ ਪਹੁੰਚਦੀਆਂ- ਹਨ ਤੇ ਜਿਨ੍ਹਾਂ ਦੀਆ ਮਨੋਕਾਮਨਾਵਾਂ ਬਾਬ ਭੈਰੋ ਜਤੀ ਦੇ ਅਸ਼ੀਰਵਾਦ ਨਾਲ ਪੂਰਣ ਹੁੰਦੀਆਂ ਹਨ ਉਹ ਢੋਲ ਢੱਮੱਕੇ ਨਾਲ ਪੁੱਜਦੇ ਹਨ ਮਹੰਤ ਮੁਤਾਬਕ ਕੜੀ ਚੌਲ ਖੀਰ ਤੇ ਜਲੇਬੀਆਂ ਦਾ ਲੰਗਰ ਅਤੁੱਟ ਵਰਤੇਗਾ

LEAVE A REPLY

Please enter your comment!
Please enter your name here