ਕੁਰਾਲੀ 2 ਸਤੰਬਰ (ਰਣਜੀਤ ਸਿੰਘ ਕਾਕਾ)ਮਾਨਵਤਾ ਦੀ ਸੇਵਾ ਵਿੱਚ ਹਮੇਸ਼ਾ ਹੀ ਅੱਗੇ ਰਹਿਣ ਵਾਲੀ ਨਾਮਵਾਰ ਸੰਸਥਾ ਵਿਸ਼ਵ ਮਾਨਵ ਰੂਹਾਨੀ ਕੇਂਦਰ ਨਵਾਂ ਨਗਰ ਦੀ ਬ੍ਰਾਂਚ ਕੁਰਾਲੀ ਵਿਖੇ3 ਸਤੰਬਰ ਦਿਨ ਐਤਵਾਰ ਫ੍ਰੀ ਮੈਡੀਕਲ ਕੈਂਪ11.30 ਤੋਂ ਦੁਪਿਹ 1.30 ਵਜੇ ਤੱਕ ਲਗਾਇਆ ਜਾਵੇਗਾ1 ਜਿਸ ਵਿੱਚ ਫੋਰਟਿਸ ਹਸਪਤਾਲ ਮੁਹਾਲੀ ਮਾਹਰ ਡਾਕਟਰ ਦੀ ਟੀਮ ਮਰੀਜ਼ਾਂ ਦੀ ਚੈੱਕਅਪ ਕਰੇਗੀ ਅਤੇ ਸੰਸਥਾ ਵੱਲੋਂ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ ਅਤੇ ਚੈਕਅੱਪ ਫ੍ਰੀ ਕੀਤਾ ਜਾਵੇਗਾ







