ਮਾਜਰੀ23 ਨਵੰਬਰ(ਰਣਜੀਤ ਸਿੰਘ ਕਾਕਾ)ਪਾਵਰ ਕਾਮ ਦੇ ਉਪ-ਮੰਡਲ ਮਾਜਰਾ ਅਧੀਨ 66 ਕੇ.ਵੀ. ਖਿਜਰਾਬਾਦ ਸਬ ਸਟੇਸ਼ਨ ਦੀ ਬਿਜਲੀ ਸਪਲਾਈ 24 ਨਵੰਬਰ ਨੂੰ ਸਵੇਰੇ 10 ਵਜੇ ਤੋਂ ਦੂਪਿਹਰ 2 ਵਜੇ ਤੱਕ ਬੰਦ ਰਹੇਗੀ। ਸਬ ਸਟੇਸ਼ਨ ਅਧੀਨ ਪਿੰਡ ਖਿਜਰਾਬਾਦ, ਮੁੰਧੋਂ ਸੰਗਤੀਆਂ, ਮੁੰਧੋਂ ਭਾਗ ਸਿੰਘ, ਬਲਾਕ ਮਾਜਰੀ, ਸਿਆਲਬਾ, ਫਤਿਹਪੁਰ, ਖੇੜਾ, ਬਰਸਾਲਪੁਰ ਲੁਬਾਣਗੜ੍ਹ, ਥਾਣਾ ਗੋਬਿੰਦਗੜ੍ਹ, ਸੰਗਤਪੁਰ, ਮੀਆਂਪੁਰ ਚੰਗਰ, ਅਭੀਪੁਰ, ਗੋਚਰ, ਦੁਲਵਾਂ ਖਦਰੀ, ਕੁਬਾਹੇੜੀ, ਮਿਰਜ਼ਾਪੁਰ ਮਿਤੀ 24 ਨਵੰਬਰ ਨੂੰ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਲਾਈਨ ਦੀ ਜ਼ਰੂਰੀ ਮੁਰਮੰਤ ਕਾਰਨ ਬਿਜਲੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਪ੍ਰੈਸ ਬਿਆਨ ਰਾਹੀਂ ਉਪ-ਮੰਡਲ ਮਾਜਰਾ ਦੇ ਐਸ.ਡੀ.ਓ. ਇੰਜ: ਹਰਮੇਸ਼ ਸਿੰਘ ਵੱਲੋਂ ਦਿੱਤੀ ਗਈ।

LEAVE A REPLY

Please enter your comment!
Please enter your name here