ਮੁੱਲਾਂਪੁਰ ਗ.ਰੀਬਦਾਸ, 31 ਮਾਰਚ():ਨੇੜਲੇ ਪਿੰਡ ਕਾਂਸਲ ਵਿਖੇ ਕੋਰੋਨਾ ਵਾਇਰਸ ਨੂੰ ਦੇਖਦਿਆਂ ਹੋਇਆ ਨੌਜਵਾਨਾਂ ਵਲੋਂ ਡੋਰ ਟੂ ਡੋਰ ਜਾ ਕੇ ਲੋੜ੍ਹਵੰਦ ਪਰਿਵਾਰਾਂ ਨੂੰ ਲੰਗਰ ਵੰਡਿਆ ਗਿਆ|ਇਸ ਮੌਕੇ ਤੇ ਨੋਜਵਾਨਾਂ ਨੇ ਗੱਲਬਾਤ ਕਰਦਿਆਂ ਹੋਇਆ ਆਖਿਆ ਕਿ ਇਸ ਕੁਦਰਤੀ ਆਫ.ਤ ਦੇ ਸਮੇਂ ਅਸੀਂ ਆਪਣਾ ਫ.ਰਜ ਨਿਭਾ ਰਹੇ ਹਾਂ ਤਾਂ ੦ੋ ਕੋਈ ਵੀ ਘਰ ਭੁੱਖਾ ਨਾ ਰਹੇ ਇਸ ਮੌਕੇ ਤੇ ਸੰਜੂ ਕਾਂਸਲ,ਮੀਤ,ਪਾਲੀ,ਸੁੱਚਾ ਕਾਸਲ,ਮੁਕੇਸ ਰਾਣਾ,ਨਿਰਮਲ ਕੁਮਾਰ,ਰਣਜੀਤ ਕੁਮਾਰ,ਰਜਨੀਸ ਕੁਮਾਰ,ਰਾਜੇਸ ਕੁਮਾਰ ਤੇ ਹੋਰ ਹਾਜ.ਰ ਸਨ|
ਫੋਟੌ ਕੈਪਸਨ: ਪਿੰਡ ਕਾਂਸਲ ਦੇ ਨੌਜਵਾਨ ਲੰਗਰ ਵੰਡਦੇ ਹੋਏ|










