ਕੁਹਾਲੀ 7 ਫਰਵਰੀ ( ਰਣਜੀਤ ਕਾਕਾ) ਨੂੰ ਬਚਾਉਣ ਲਈ ਕਾਂਗਰਸ ਪਾਰਟੀ ਦੀ ਸਰਕਾਰ ਲਿਆਉਣ ਲਈ ਸਾਨੂੰ ਸਾਰਿਆ ਨੂੰ ਇਕਜੁੱਟ ਹੋਣ ਦੀ ਲੋੜ ਇਹਨਾ ਸ਼ਬਦਾ ਦਾ ਪ੍ਰਗਟਾਵਾ ਵਿਜੇ ਸ਼ਰਮਾ ਟਿੰਕੂ ਹਲਕਾ ਇੰਚਾਰਜ ਖਰੜ ਨੇ ਅੱਜ ਇੱਥੇ ਸਥਾਨਕ ਨਗਰ ਖੇੜਾ ਧਰਮਸ਼ਾਲਾ ਕੁਰਾਲੀ ਵਿਖੇ ਇਕ ਅਹਿਮ ਮੀਟਿੰਗ ਨੂੰ ਸਬੋਧਨ ਕਰਦਿਆ ਕੀਤਾ ਉਹਨਾ ਕਿਹਾ ਕਿ ਮੋਦੀ ਸਰਕਾਰ ਦੇਸ਼ ਵਿੱਚ ਜਾਤਾ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕਰ ਰਹੀ ਪ੍ਰੰਤੂ ਹੁਣ ਲੋਕ ਇਹਨਾ ਦੀ ਚਾਲਾ ਵਿੱਚ ਨਹੀ ਆਉਣਗੇ ਉਨ੍ਹਾ ਕਿਹਾ ਕਿ 11ਫਰਵਰੀ ਨੂੰ ਬੋਦਲੀ ਸਮਰਾਲੇ ਵਿੱਚ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਮਲਿਕ ਅਰਜੁਨ ਖੜਗੇ ਪਹੁੰਚ ਰਹੇ ਹਨ ਜਿਹਨਾ ਦੇ ਸਵਾਗਤ ਲਈ ਖਰੜ ਹਲਕੇ ਤੋ ਵੱਡੀ ਪੱਧਰ ਤੇ ਵਿਸ਼ਾਲ ਇਕੱਠ ਕਰਕੇ ਇਸ ਰੈਲੀ ਵਿੱਚ ਪਹੁੰਚਿਆ ਜਾਵੇਗਾ ਇਸ ਮੀਟਿੰਗ ਵਿੱਚ ਅਨੂਪ ਸਿੰਘ ਸ਼ੌਕੀਨ ਜ਼ਿਲ੍ਹਾ ਕਾਂਗਰਸ ਕੁਆਰਡੀਨੇਟਰ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਸੱਤਾ ਤੋ ਲਾਭੇ ਕਰਨ ਲਈ ਕਾਂਗਰਸ ਪਾਰਟੀ ਦਾ ਸਾਥ ਦਿਓ ਤੇ 11ਫਰਵਰੀ ਦੇ ਸਮਰਾਲਾ ਸਮਾਗਮ ਵਿੱਚ ਹੁਮ ਹੁੱਮਾ ਕੇ ਪਹੁੰਚੋ ਇਸ ਮੀਟਿੰਗ ਦੌਰਾਨ ਡਾਕਟਰ ਗੁਰਮੁਖ ਸਿੰਘ ਚਹਿਲ ਹਲਕਾ ਕੁਆਰਡੀਨੇਟਰ ਖਰੜ,ਰਕੇਸ਼ ਕੁਮਾਰ ਕਾਲੀਆ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ,ਰਣਜੀਤ ਸਿੰਘ ਨਗਲੀਆ,ਪੁਸ਼ਪਿੰਦਰ ਸਿੰਘ,ਹੰਸਰਾਜ ਸਿੰਘ ਹਬੂਥਗੜ ਚੇਅਰਮੈਨ ਐੱਸ ਸੀ ਵਿੰਗ,ਕਮਲ ਕਿਸ਼ੋਰ ਐਮ ਸੀ ਖਰੜ,ਮਨਜੀਤ ਸਿੰਘ ਨਵਾਂਗਰਾਓ ਮੀਤ ਪ੍ਰਧਾਨ ਕਾਂਗਰਸ ਮੁਹਾਲੀ,ਹਰਨੇਕ ਸਿੰਘ ਤੱਕੀਪੁਰ ਮੁੱਖ ਬੁਲਾਰੇ ਕਾਂਗਰਸ,ਅਜੀਤ ਸਿੰਘ ਭੜੋਜੀਆ ਮੀਤ ਪ੍ਰਧਾਨ ਕਾਂਗਰਸ ਆਦਿ ਨੇ ਸੰਬੋਧਨ ਕਰਦਿਆ ਹੋਇਆ ਕਿਹਾ ਕਿ ਕੇਂਦਰ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਲਿਆਉਣ ਲਈ ਇਕ ਜੁਟ ਕੇ ਕੰਮ ਕਰਨ ਦੀ ਲੋੜ ਅਤੇ ਰੈਲੀ ਦੀਆ ਤਿਆਰੀਆ ਕਰਨ ਲਈ ਪ੍ਰੇਰਿਤ ਕੀਤਾ

ਇਸ ਮੀਟਿੰਗ ਵਿੱਚ ਨਵੀਨ ਬੰਸ਼ਲ ਖਿਜਰਾਬਾਦ ਮੀਤ ਪ੍ਰਧਾਨ ਕਾਂਗਰਸ ਮੁਹਾਲੀ,ਰਾਮ ਸਿੰਘ ਬਾਬਾ ਜਰਨਲ ਸਕੱਤਰ ਕਾਂਗਰਸ ਮੋਹਾਲੀ,ਸੁਰਿੰਦਰ ਲਖਣਪਾਲ ਖਰੜ,ਅਮਿਤ ਗੋਤਮ ਕੁਰਾਲੀ,ਸੁਰਿੰਦਰ ਸਿੰਘ ਮਾਣਕਪੁਰ ਸਰੀਫ ਸੰਮਤੀ ਮੈਂਬਰ,ਰਮੇਸ਼ ਕੁਮਾਰ ਵਰਮਾ,ਗੁਰਵਿੰਦਰ ਸਿੰਘ ਪੜੌਲ,ਹਰਜਿੰਦਰ ਸਿੰਘ ਸਰਪੰਚ ਭੜੋਜੀਆ, ਨਰਿੰਦਰ ਸੁਦ,ਮੈਡਮ ਕਮਲੇਸ਼ ਚੁਗ,ਵਿਸ਼ਾਲ ਖਰੜ,ਬਲਜੀਤ ਸਿੰਘ ਸਰਪੰਚ ਧੱਕਧਾਣਾ,ਜੰਗੀਰ ਸਿੰਘ ਸਰਪੰਚ ਅਕਾਲਗੜ,ਧੰਨਵੰਤ ਸਿੰਘ ਖਿਜਰਾਬਾਦ,ਪਿਆਰਾ ਸਿੰਘ,ਗੋਰਵ ਰਾਣਾ ਝੰਜੇੜੀ,ਜਸਪਾਲ ਸਿੰਘ ਸਹੋੜਾ,ਸਤਪਾਲ ਸਿੰਘ ਸਿਆਲਬਾ,ਸੁਖਦੇਵ ਸਿੰਘ ਨੰਬਰਦਾਰ ਅਤੇ ਕੁਲਦੀਪ ਸਿੰਘ ਓਇੰਦ ਪੀਏ ਆਦਿ ਹਾਜ਼ਰ ਸਨ

LEAVE A REPLY

Please enter your comment!
Please enter your name here