ਕੁਰਾਲੀ/14 ਜੁਲਾਈ; ਰਣਜੀਤ ਕਾਕਾ : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਜ਼ਦੀਕੀ ਤੇ ਜ਼ਿਲ੍ਹਾ ਕਾਂਗਰਸ ਰੂਪਨਗਰ ਦੇ ਪ੍ਰਧਾਨ ਤੇ ਪੀਆਰਟੀਸੀ ਪਟਿਆਲਾ ਦੇ ਸਾਬਕਾ ਚੇਅਰਮੈਨ ਉਘੇ ਖੇਡ ਪ੍ਰਮੋਟਰ ਸਮਾਜਸੇਵੀ ਸ਼ਖ਼ਸੀਅਤ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਦਾ ਅੱਜ ਪੀਜੀਆਈ ਚੰਡੀਗੜ੍ਹ ਵਿਖੇ ਛਾਤੀ ਦੀ ਸੰਖੇਪ ਬਿਮਾਰੀ ਦੇ ਇਲਾਜ ਦੌਰਾਨ ਦੇਹਾਂਤ ਹੋ ਗਿਆ। ਇਲਾਕੇ ‘ਚ ਸੋਗ ਦੀ ਲਹਿਰ ਫੈਲ ਗਈ ਹੈ। ਉਨ੍ਹਾਂ ਦੀ ਹੋਈ ਅਚਾਨਕ ਬੇਵਕਤੀ ਮੌਤ ਨੂੰ ਲੈਕੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਜਾਣਕਾਰੀ ਅਨੁਸਾਰ ਜ਼ਿਲ੍ਹਾ ਕਾਂਗਰਸ ਰੂਪਨਗਰ ਦੇ ਪ੍ਰਧਾਨ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਦੀ ਕੁੱਝ ਦਿਨ ਪਹਿਲਾਂ ਅਚਾਨਕ ਸਿਹਤ ਖਰਾਬ ਹੋ ਗਈ ਸੀ। ਪਰਿਵਾਰ ਵਲੋਂ ਉਨ੍ਹਾਂ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਦਾਖਲ ਕਰਵਾ ਦਿੱਤਾ ਗਿਆ। ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਅੱਜ ਅਚਾਨਕ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਹ ਕੁਰਾਲੀ ਨੇੜਲੇ ਪਿੰਡ ਚੈੜੀਆਂ (ਰੂਪਨਗਰ) ਦੇ ਹਨ। ਉਨ੍ਹਾਂ ਦੀ ਹੋਈ ਅਚਾਨਕ ਅਕਾਲ ਚਲਾਣੇ’ਤੇ ਸਾਬਕਾ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ, ਮੁਨੀਸ਼ ਤਿਵਾੜੀ ਐਸ.ਪੀ, ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ,ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੰਵਰਪਾਲ , ਹਲਕਾ ਖਰੜ ਦੇ ਇੰਚਾਰਜ ਵਿਜੇ ਸ਼ਰਮਾ ਟਿੰਕੂ , ਸੀਨੀ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲ ਸਮਾਜਸੇਵੀ ਦਵਿੰਦਰ ਸਿੰਘ ਬਾਜਵਾ, ਅਮਿਤ ਗੌਤਮ ਜਿਲਾ ਮੁਹਾਲੀ ਕਿਸਾਨ ਯੂਨੀਅਨ ਦੇ ਪ੍ਰਧਾਨ ਕਿਰਪਾਲ ਸਿੰਘ ਸਿਆਉ ਪਰਮਦੀਪ ਸਿੰਘ ਬੈਦਵਾਨ ਨਹਰਿੰਦਰ ਸਿੰਘ ਸ਼ੇਰਗਿੱਲ ਕਮਲਜੀਤ ਚਾਵਲਾ ਸਾਬਕਾ ਚੈਅਰਮੈਨ ਹਲਕਾ ਖਰੜ ਅਕਾਲੀ ਦਲ ਇੰਚਾਰਜ
ਰਣਜੀਤ ਸਿੰਘ ਗਿੱਲ, ਰਣਜੀਤ ਸਿੰਘ ਜੀਤੀ ਪਡਿਆਲਾ ਜ ਪ੍ਰਧਾਨ ਨਗਰ ਰ ਕੌਸ਼ਲ ਕੁਰਾਲੀ ਐਮ.ਸੀ ਬਹਾਦਰ ਸਿੰਘ ਓਕੇ ਡਾ. ਅਸਵਨੀ ਸ਼ਰਮਾਂ ਜੈ ਸਿੰਘ ਚੱਕਲਾਂ, ਪਰਮਜੀਤ ਸਿੰਘ ਪੰਮਾ ਹਰਮੇਸ ਬੜੋਦੀ ਰੋਡਮਾਜਰਾ,ਨਰਿੰਦਰ ਸਿੰਘ ਕੰਗ, ਸੁੱਖਾ ਖਰੜ ਕੁਲਜੀਤ ਸਿੰਘ ਬੇਦੀ ਮੋਹਾਲੀ, ਰਮਾਕਾਂਤ ਕਾਲੀਆ, ਰਣਜੀਤ ਸਿੰਘ ਕਾਕਾ ਮਾਰਸ਼ਲ,ਰਿੰਕੀ ਚਨਾਲੋਂ,ਕੌਂਸਲਰ ਬਹਾਦਰ ਸਿੰਘ ਓਕੇ, ਕੌਂਸਲਰ ਨੰਦੀਪਾਲ ਬਾਂਸਲ ਸ ਰਵਿੰਦਰ ਸਿੰਘ ਰਾਹੀਸਾਬਕਾ ਕੌਂਸਲਰ ਰਕੇਸ਼ ਕਾਲੀਆਂ, ਸਾਬਕਾ ਕੌਂਸਲਰ ਪ੍ਰਦੀਪ ਕੁਮਾਰ ਰੂੜਾ, ਅਵਤਾਰ ਸਿੰਘ ਪੱਪੀ ਬਿੰਦਰਖ ਦੀਪਾ ਪੁਰਖਾਲੀ ਸੁਰਿੰਦਰ ਹਰੀਪੁਰ ਨਗਰ ਕੌਂਸਲ ਦੇ ਸਾਬਕਾ ਵਾਈਸ ਪ੍ਰਧਾਨ ਦਵਿੰਦਰ ਸਿੰਘ ਠਾਕੁਰ, ਸੁਖਵਿੰਦਰ ਸਿੰਘ ਬਿੰਦਰਖ ਖੁਸ਼ਵੰਤ ਸਿੰਘ ਹਿਰਦਾਪੁਰ , ਬਲਜਿੰਦਰ ਸਿੰਘ ਸਹੇੜੀ, ਸੁਖਵਿੰਦਰ ਸਿੰਘ ਵਿਸਕੀ, ਬਲਕਾਰ ਸਿੰਘ ਭੰਗੂ ਸਾਬਕਾ ਸਰਪੰਚ ਭਗਤਮਾਜਰਾ ਕਾਗਰਸੀ ਆਗੂ ਸ਼ਿਵ ਵਰਮਾ ਸਰਬਜੀਤ ਸਿੰਘ ਕਾਦੀਮਾਜਰਾ, ਰਾਣਾ ਕੁਸ਼ਲਪਾਲ ਖਿਜਰਾਬਾਦ, ਵਿੱਕੀ ਚਨਾਲੋਂ ਬਿੰਦਰ ਚੈੜੀਆਂਸੀਨੀਅਰ ਨੇਤਰਮਣੀ ਗੌਤਮ ਹੇਮਰਾਜ ਵਰਮਾਂ ਹੈਪੀ,ਸਾਬਕਾ ਕੌਂਸਲਰ ਮੁਕੇਸ਼ ਰਾਣਾ,ਦਿਨੇਸ ਗੋਤਮ ਆਦਿ ਆਗੂਆਂ ਸਰਪੰਚਾਂ ਤੇ ਪੱਤਰਕਾਰਾਂ ਧਰਮ ਆਗੂਆਂ ਰਾਜਨੀਤੀ ਆਗੂ ਵੱਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਮ੍ਰਿਤਕ ਦੇ ਭਰਾ ਜੈਲਦਾਰ ਅਵਤਾਰ ਸਿੰਘ ਚੈੜੀਆਂ ਨੇ ਦੱਸਿਆ ਕਿ ਪਰਿਵਾਰ ਦੇ ਮੈਂਬਰਾਂ ਦੇ ਵਿਦੇਸ਼ ਆਉਣ ਉਪਰੰਤ ਦੇ ਤਿੰਨ ਦਿਨਾਂ ਤੱਕ ਅੰਤਿਮ ਸਸਕਾਰ ਕੀਤਾ ਜਾਵੇਗਾ ਜਿਸਦੀ ਜਾਣਕਾਰੀ ਦੇ ਦਿੱਤੀ ਜਾਵੇਗੀ1








