ਕੁਰਾਲੀ। ਮਾਰਚ (ਮਾਰਸ਼ਲ ਨਿਊਜ) ਕੱਲ 220 KV ਖਰੜ ਸਥ ਡਵੀਜ਼ਨ ਦੇ ਅਧੀਨ ਆਉਂਦੇ 66K V ਕੁਰਾਲੀ ਫੀਡਰ ਦੀ ਬਿਜਲੀ ਸ੫ਲਾਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਫੀਡਰ ਦੀ ਮੁਹੰਮਤ ਕਾਰਨ ਬੰਦ ਰਹੇਗੀ1 ਇਹ ਜਾਣਕਾਰੀ ਪੰਜਾਬ ਰਾਜ ਬਿਜਲੀ ਬੋਰਡ ਕੁਰਾਲੀ ਦੇ ਐਸ ਡੀ ਓ ਸਤਪ੍ਰੀਤ ਸਿੰਘ ਨੇ ਦਿਤੀ।